Mon, Jun 16, 2025
Whatsapp

ਗੁਪਤ ਅੰਗ ਵੱਢ ਕੇ ਮਰੀਜ਼ ਨੇ ਹਸਪਤਾਲ ਦੀ ਇਮਾਰਤ ਤੋਂ ਮਾਰੀ ਛਾਲ

Reported by:  PTC News Desk  Edited by:  Ravinder Singh -- March 29th 2022 12:26 PM -- Updated: March 29th 2022 12:27 PM
ਗੁਪਤ ਅੰਗ ਵੱਢ ਕੇ ਮਰੀਜ਼ ਨੇ ਹਸਪਤਾਲ ਦੀ ਇਮਾਰਤ ਤੋਂ ਮਾਰੀ ਛਾਲ

ਗੁਪਤ ਅੰਗ ਵੱਢ ਕੇ ਮਰੀਜ਼ ਨੇ ਹਸਪਤਾਲ ਦੀ ਇਮਾਰਤ ਤੋਂ ਮਾਰੀ ਛਾਲ

ਫ਼ਰੀਦਕੋਟ : ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਇਕ ਮਰੀਜ਼ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦਿਮਾਗੀ ਤੌਰ ਉਤੇ ਪਰੇਸ਼ਾਨ ਵਿਅਕਤੀ ਨੇ ਖ਼ੁਦ ਹੀ ਆਪਣਾ ਗੁਪਤ ਅੰਗ ਵੱਢ ਲਿਆ ਸੀ। ਗੁਪਤ ਅੰਗ ਵੱਢ ਕੇ ਮਰੀਜ਼ ਨੇ ਹਸਪਤਾਲ ਇਮਾਰਤ ਤੋਂ ਮਾਰੀ ਛਾਲ ਫਿਰ ਉਸ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਤੋਂ ਤੁਰੰਤ ਬਾਅਦ ਹਸਪਤਾਲ ਦੇ ਕੰਪਲੈਕਸ ਵਿੱਚ ਸਨਸਨੀ ਵਾਲਾ ਮਾਹੌਲ ਬਣ ਗਿਆ। ਹਸਪਤਾਲ ਦੇ ਮੁਲਾਜ਼ਮਾਂ ਨੇ ਮਰੀਜ਼ ਨੂੰ ਤੁਰੰਤ ਚੁੱਕ ਕੇ ਐਮਰਜੈਂਸੀ ਵਿੱਚ ਦਾਖ਼ਲ ਕੀਤਾ। ਡਾਕਟਰਾਂ ਨੇ ਤੁਰੰਤ ਇਲਾਜ ਕਰਦੇ ਹੋਏ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਰੀਜ਼ ਨੂੰ ਬਚਾ ਲਿਆ ਗਿਆ। ਗੁਪਤ ਅੰਗ ਵੱਢ ਕੇ ਮਰੀਜ਼ ਨੇ ਹਸਪਤਾਲ ਇਮਾਰਤ ਤੋਂ ਮਾਰੀ ਛਾਲਮਰੀਜ਼ ਨੇ ਖ਼ੁਦ ਦੱਸਿਆ ਕਿ ਉਸ ਨੇ ਦਿਮਾਗੀ ਪਰੇਸ਼ਾਨੀ ਤੇ ਦਬਾਅ ਕਾਰਨ ਸਭ ਕੁਝ ਕੀਤਾ। ਜ਼ਿਕਰਯੋਗ ਹੈ ਕਿ ਉਕਤ ਮਰੀਜ਼ ਦਿਮਾਗੀ ਪਰੇਸ਼ਾਨੀ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਮੈਡੀਕਲ ਸੁਪਰਡੈਂਟ ਡਾ. ਸ਼ਿਲੇਖ ਮਿੱਤਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਥੋਂ ਦੇ ਸਥਾਨਕ ਪਿੰਡ ਦਾ ਵਾਸੀ ਮੈਡੀਕਲ ਹਸਪਤਾਲ ਦੇ ਸਰਜਰੀ ਵਿਭਾਗ ਵਿੱਚ ਦਾਖ਼ਲ ਹੈ। ਗੁਪਤ ਅੰਗ ਵੱਢ ਕੇ ਮਰੀਜ਼ ਨੇ ਹਸਪਤਾਲ ਇਮਾਰਤ ਤੋਂ ਮਾਰੀ ਛਾਲਜਦੋਂ ਉਨ੍ਹਾਂ ਨੇ ਹਸਪਤਾਲ ਦਾ ਰਾਊਂਡ ਲਾਇਆ ਤਾਂ ਉਸ ਨੇ ਇਸ ਵਿਚਕਾਰ ਅਚਾਨਕ ਹੀ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਉਸ ਦਾ ਤੁਰੰਤ ਇਲਾਜ ਕੀਤਾ ਗਿਆ ਹੈ। ਫਿਲਹਾਲ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਹ ਵੀ ਪੜ੍ਹੋ : UPSC ਟੌਪਰ ਟੀਨਾ ਡਾਬੀ ਮੁੜ ਕਰੇਗੀ ਵਿਆਹ, 22 ਅਪ੍ਰੈਲ ਨੂੰ ਜੈਪੁਰ 'ਚ ਲਵੇਗੀ ਸੱਤ ਫੇਰੇ


Top News view more...

Latest News view more...

PTC NETWORK