ਕਾਲਜ ਦੀ ਕੰਧ ਡਿੱਗਣ ਨਾਲ ਤਿੰਨ ਜ਼ਖ਼ਮੀ, ਕਾਰ ਤੇ ਮੋਟਰਸਾਈਕਲ ਨੁਕਸਾਨੇ
ਮਿਲੀ ਜਾਣਕਾਰੀ ਅਨੁਸਾਰ ਕੰਧ ਡਿੱਗਣ ਕਾਰਨ ਕਾਰ ਅਤੇ ਮੋਟਰਸਾਈਕਲ ਨੁਕਸਾਨੇ ਗਏ ਹਨ। ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪਹੁੰਚ ਗਈ।
ਪੁਲਿਸ ਅਧਿਕਾਰੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਮੈਂ ਆ ਕੇ ਮੌਕੇ ਵੇਖਿਆ ਹੈ ਅਤੇ ਇਹ ਕੰਧ ਮੀਂਹ ਪੈਣ ਕਾਰਨ ਡਿੱਗੀ ਹੈ ਕਿਉਂਕਿ ਪਿਛਲੀ ਦਿਨੀ ਮੀਂਹ ਪਿਆ ਸੀ ਜਿਸ ਕਰਕੇ ਇਹ ਕੰਧ ਡਿੱਗੀ। ਉਨ੍ਹਾਂ ਨੇ ਤਿੰਨ- ਚਾਰ ਮੋਟਰਸਾਈਕਲ ਅਤੇ ਇਕ ਕਾਰ ਦਾ ਨੁਕਸਾਨ ਹੋਇਆ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਦਾ ਨੇ ਕਿਹਾ ਹੈ ਕਿ ਕੰਧ ਬਾਰੇ ਟੈਂਡਰ ਭਰਿਆ ਜਾਣਾ ਸੀ ਫਿਰ ਹੀ ਕੰਧ ਨਵੀਂ ਕੀਤੀ ਜਾਣੀ ਸੀ ਪਰ ਕੰਧ ਪਹਿਲਾਂ ਹੀ ਡਿੱਗ ਗਈ ਹੈ।
ਇਹ ਵੀ ਪੜ੍ਹੋ:CBSE 10ਵੀਂ ਅਤੇ 12ਵੀਂ ਦੀ Fake ਡੇਟਸ਼ੀਟ ਹੋ ਰਹੀ ਵਾਇਰਲ
-PTC News