Vichar Taqrar Show : ਜੰਗ ਕਰ ਰਹੀ ਤੰਗ ! US-Israel and Iran War | LPG Gas Cylinder
Written by KRISHAN KUMAR SHARMA
--
March 11th 2026 09:11 PM
- > ਕੀ ਪੰਜਾਬ ਵਿੱਚ ਹੁਣ ਨਹੀਂ ਮਿਲੇਗਾ ਗੈਸ ਸਿਲੰਡਰ ?
- > ਖਾੜੀ ਦੀ ਜੰਗ ਕਾਰਨ ਰੁਕੀ ਗੈਸ ਅਤੇ ਤੇਲ ਦੀ ਸਪਲਾਈ ?
- > ਆਉਣ ਵਾਲੇ ਦਿਨਾਂ ਵਿੱਚ ਕੀ ਬਦਲਣਗੇ ਹਾਲਾਤ ? ਸਮਝੋ ਮਾਹਿਰਾਂ ਤੋਂ
- > ਜੰਗ ਕਾਰਨ ਨਹੀਂ, ਕੁੱਝ ਏਜੰਸੀਆਂ ਕਾਰਨ ਹੋ ਰਹੀ ਜ਼ਰੂਰੀ ਵਸਤਾਂ ਦੀ ਕਿੱਲਤ: ਮਾਹਿਰ
- > ਕੀ ਕੁੱਝ ਸਮੇਂ ਲਈ ਬੰਦ ਹੋਣਗੇ ਹੋਟਲ ਅਤੇ ਰੈਸਟੋਰੈਂਟ ?
- > ਵੇਖੋ ਵਿਚਾਰ ਤਕਰਾਰ, ਜੰਗ ਕਰ ਰਹੀ ਤੰਗ !