ਗੈਂਗਸਟਰ Jaggu Bhagwanpuria ਦੀ ਭਾਬੀ ਨੂੰ Amritsar Airportਤੋਂ ਕੀਤਾ ਗਿਆ ਡਿਟੇਨ
Written by Shanker Badra
--
July 08th 2025 03:08 PM
- ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਹਿਰਾਸਤ 'ਚ ਲਿਆ
- ਆਸਟਰੇਲੀਆ ਜਾਣ ਲਈ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੀ ਸੀ ਲਵਜੀਤ ਕੌਰ
- ਬਟਾਲਾ ਵਿੱਚ 307 ਦੇ ਮਾਮਲੇ ਵਿੱਚ ਲੋੜੀਂਦੀ ਸੀ ਲਵਜੀਤ ਕੌਰ
- ਲਵਜੀਤ ਕੌਰ ਨੂੰ ਆਪਣੇ ਨਾਲ ਲੈ ਗਈ ਬਟਾਲਾ ਪੁਲਿਸ