The Harpreet Show : H.S ਬੈਂਸ ਨਾਲ ਸਿੱਧੀ ਤੇ ਖ਼ਾਸ ਗੱਲਬਾਤ | Punjabi News
Written by KRISHAN KUMAR SHARMA
--
March 13th 2026 10:26 PM
- > H.S ਬੈਂਸ ਨਾਲ ਸਿੱਧੀ ਤੇ ਖ਼ਾਸ ਗੱਲਬਾਤ
- > ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ 'ਚ ਕੀ ਫ਼ਰਕ ਨਜ਼ਰ ਆਉਂਦਾ ?
- > ਸੁਖਬੀਰ ਬਾਦਲ ਨੇ ਪੰਜਾਬ ਨੂੰ ਕੀਤਾ ਪਾਵਰ ਸਰਪਲੱਸ, ਕੀਤਾ ਆਪਣਾ ਵਾਅਦਾ ਪੂਰਾ- ਬੈਂਸ
- > ਸੁਖਬੀਰ ਸਿੰਘ ਬਾਦਲ ਜੋ ਕਹਿੰਦੇ, ਉਹ ਕਰਕੇ ਵਿਖਾਉਂਦੇ- ਬੈਂਸ
- > 'ਸੁਖਬੀਰ ਸਿੰਘ ਬਾਦਲ ਨੇ ਏਅਰਪੋਰਟ ਬਣਵਾਏ'
- > ਪੰਜਾਬ ’ਚ 4 ਲੇਨ 6 ਲੇਨ ਸੜਕਾਂ ਪ੍ਰਕਾਸ਼ ਸਿੰਘ ਬਾਦਲ ਨੇ ਬਣਵਾਈਆਂ
- > ਸੁਖਬੀਰ ਇੱਕ ਚੰਗੇ ਬਿਜ਼ਨਸਮੈਨ, ਉਹੀ ਇੱਕ ਚੰਗੇ ਮੁੱਖਮੰਤਰੀ ਬਣ ਸਕਦੇ ਨੇ
- > 10 ਤੋਂ 100 ਗੁਣਾ ਵਿਕਾਸ ਹੋਇਆ ਅਕਾਲੀ ਦਲ ਦੇ ਰਾਜ ’ਚ
- > '10 ਸਾਲਾਂ 'ਚ 'ਆਪ' ਅਤੇ ਕਾਂਗਰਸ ਨੇ ਮਿਲ ਕੇ ਪੰਜਾਬ 'ਚ ਉਹ ਸਭ ਬੰਦ ਕੀਤਾ ਜਿਸ ਕਰਕੇ ਲੋਕ ਸੁਖਬੀਰ ਬਾਦਲ ਨੂੰ ਯਾਦ ਕਰਦੇ ਨੇ