The Harpreet Show : ਧਮਾਕੇ ਦੀ ਧਮਕ, ਕਿੱਥੋਂ ਤੱਕ ?
Written by Aarti
--
November 13th 2025 02:25 PM
- >ਕਿੱਥੋਂ ਤੱਕ ਸੁਣਾਈ ਦੇਵੇਗੀ ਦਿੱਲੀ ਧਮਾਕੇ ਦੀ ਗੂੰਜ
- >ਕੀ ਹੁਣ ਤੱਕ ਸਾਹਮਣੇ ਨਹੀਂ ਆਇਆ ਹਮਲੇ ਪਿੱਛੇ ਪਾਕਿਸਤਾਨ ਦਾ ਨਾਂਅ ?
- >ਸਰਕਾਰ ਵਲੋਂ ਧਮਾਕੇ ਨੂੰ ਦਹਿਸ਼ਤਗਰਦੀ ਜਾਂ ਅੱਤਵਾਦੀ ਹਮਲਾ ਕਿਊੰ ਨਹੀਂ ਕਿਹਾ ਗਿਆ
- >ਜੇਕਰ ਲੈਂਦੇ ਹਾਂ ਪਾਕਿਸਤਾਨ ਦਾ ਨਾਂਅ ਤਾਂ ਕੀ ਕਰਨਾ ਹੋਵੇਗਾ ਓਪਰੇਸ਼ਨ ਸਿੰਦੂਰ 2.0 ?
- >ਪੜ੍ਹੇ ਲਿਖੇ ਡਾਕਟਰਾਂ ਵਲੋਂ ਘਟਨਾ ਨੂੰ ਅੰਜਾਮ ਦੇਣਾ ਖੜ੍ਹੇ ਕਰਦਾ ਹੈ ਗੰਭੀਰ ਸਵਾਲ
- >ਸੀਨੀਅਰ ਪੱਤਰਕਾਰ ਵਿਕਰਮਜੀਤ ਸਿੰਘ ਤੋਂ ਸੁਣੋ ਅਹਿਮ ਗੱਲਾਂ
- >ਵੇਖੋ Vichar Taqrar,ਧਮਾਕੇ ਦੀ ਧਮਕ, ਕਿੱਥੋਂ ਤੱਕ ?