Sat, Sep 5, 2026
Whatsapp

ਯੋ-ਯੋ ਹਨੀ ਸਿੰਘ ਦੇ ਫੈਨਜ਼ ਲਈ ਖੁਸ਼ ਹੋਣ ਦਾ ਸੁਨਹਿਰੀ ਮੌਕਾ, ਕੀਤਾ ਵੱਡਾ ਐਲਾਨ!

Reported by:  PTC News Desk  Edited by:  Joshi -- December 13th 2017 04:19 PM
ਯੋ-ਯੋ ਹਨੀ ਸਿੰਘ ਦੇ ਫੈਨਜ਼ ਲਈ ਖੁਸ਼ ਹੋਣ ਦਾ ਸੁਨਹਿਰੀ ਮੌਕਾ, ਕੀਤਾ ਵੱਡਾ ਐਲਾਨ!

ਯੋ-ਯੋ ਹਨੀ ਸਿੰਘ ਦੇ ਫੈਨਜ਼ ਲਈ ਖੁਸ਼ ਹੋਣ ਦਾ ਸੁਨਹਿਰੀ ਮੌਕਾ, ਕੀਤਾ ਵੱਡਾ ਐਲਾਨ!

ਕਈ ਮਹੀਨਿਆਂ ਤੋਂ ਬਾਲੀਵੁੱਡ ਇੰਡਸਟਰੀ 'ਚ ਗਾਇਬ ਰਹਿਣ ਦੇ ਬਾਅਦ ਮਸ਼ਹੂਰ ਰੈਪ ਸਿੰਗਰ ਯੋ ਯੋ ਹਨੀ ਸਿੰਘ ਵਾਪਸੀ ਦੀ ਤਿਆਰੀ ਕਰ ਰਹੇ ਹਨ। ਉਹ ਜਲਦ ਹੀ ਆਪਣਾ ਨਵਾਂ ਗਾਣਾ ਲੈ ਕੇ ਆਉਣ ਲਈ ਤਿਆਰ ਹਨ। ਧਮਾਲਾਂ ਪਾਉਣ ਅਤੇ ਪਵਾਉਣ ਨੂੰ ਤਿਆਰ ਹਨੀ ਸਿੰਘ ਨੇ ਜੈਜ਼ੀ ਬੀ ਦਾ ਗਾਣਾ ਸ਼ੇਅਰ ਕਰਦਿਆਂ ਇਹ ਐਲਾਨ ਕੀਥਾ ਹੈ। ਉਹਨਾਂ ਕਿਹਾ ਕਿ ਹਨੀ ਸਿੰਘ ਇੰਡੀਅਨ ਮਿਊਜ਼ਿਕ ਇੰਡਸਟਰੀ 'ਚ ਟ੍ਰੈਂਡ ਕਰ ਰਹੇ ਹਨ। ਉਹਨਾਂ ਨੇ ਹਾਲ 'ਚ ਹੀ ਫੇਸਬੁੱਕ 'ਤੇ ਜਦੋਂ ਜੈਜ਼ੀ ਬੀ ਦੇ ਗਾਣੇ ਨੂੰ ਸ਼ੇਅਰ ਕੀਤਾ ਤਾਂ ਉਹਨਾਂ ਕਿਹਾ ਜਲਦ ਹੀ ਉਹਨਾਂ ਦਾ ਨਵਾਂ ਟ੍ਰੈਕ ਵੀ ਆ ਰਾਹ ਹੈ। ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਦਾ ਇੰਡਸਟਰੀ 'ਚੋਂ ਗਾਇਬ ਹੋਣਾ ਉਹਨਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਦੁਖਦਾਈ ਖਬਰ ਸੀ। ਹੁਣ ਇਸ ਐਲਾਨ ਤੋਂ ਬਾਅਦ ਉਹਨਾਂ ਦੇ ਫੈਨਜ਼ 'ਚ ਯਕੀਨਨ ਖੁਸ਼ੀ ਦੀ ਲਹਿਰ ਹੈ। —PTC News
Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK