adv-img

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ

By Joshi - February 15th 2018 07:02 AM
ਸਲੋਕ ਮ; ੩ ॥
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥ ਭੈ ਪਇਅ ੈ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜ ੋ ਰਤੇ ਹਰਿ ਰੰਗੁ ਲਾਇ ॥੧॥ ਮ; ੩ ॥ ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥ ਗ ੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥ ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥ ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥ ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥ ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥ ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥ ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥ ਚੰਗੈ ਮੰਦ ੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥ ਮ; ੩ ॥ ਬਿਨੁ ਸਤਿਗੁਰ ਸ ੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥ ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥ ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥ ਤਿਨ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥ ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥ ਪਉੜੀ ॥ ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥ ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ ॥ ਸਦਾ ਸਦਾ ਹਰਿ ਧਿਆਈਅ ੈ ਗ ੁਰਮੁਖਿ ਸੁਖੁ ਪਾਵਹਿ ॥ ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ ॥ ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥
English Translation: SHALOK, THIRD MEHL: This body is all blood; without blood, the body cannot exist. Those who are attuned to their Lord — their bodies are not filled with the blood of greed. In the Fear of God, the body becomes thin, and the blood of greed passes out of the body. As fire purifies metal, so does the Fear of the Lord eradicate the filth of evil-mindedness. O Nanak, beautiful are those humble beings, who are imbued with the Lord’s Love. || 1 || THIRD MEHL: In Raamkalee, I have enshrined the Lord in my mind; thus I have been embellished. Through the Word of the Guru’s Shabad, my heart-lotus has blossomed forth; the Lord blessed me with the treasure of devotional worship. My doubt was dispelled, and I woke up; the darkness of ignorance was dispelled. She who is in love with her Lord, is the most infinitely beautiful. Such a beautiful, happy soul-bride enjoys her Husband Lord forever. The self-willed manmukhs do not know how to decorate themselves; wasting their whole lives, they depart. Those who decorate themselves without devotional worship to the Lord, are continually reincarnated to suffer. They do not obtain respect in this world; the Creator Lord alone knows what will happen to them in the world hereafter. O Nanak, the True Lord is the One and only; duality exists only in the world. He Himself enjoins them to good and bad; they do only that which the Creator Lord causes them to do. || 2 || THIRD MEHL: Without serving the True Guru, tranquility is not obtained. It cannot be found anywhere else. No matter how much one may long for it, without the karma of good actions, it cannot be found. Those whose inner beings are filled with greed and corruption, are ruined through the love of duality. The cycle of birth and death is not ended, and filled with egotism, they suffer in pain. Those who focus their consciousness on the True Guru, do not remain unfulfilled. They are not summoned by the Messenger of Death, and they do not suffer in pain. O Nanak, the Gurmukh is saved, merging in the True Word of the Shabad. || 3 || PAUREE: He Himself remains unattached forever; all others run after worldly affairs. He Himself is eternal, unchanging and unmoving; the others continue coming and going in reincarnation. Meditating on the Lord forever and ever, the Gurmukh finds peace. He dwells in the home of his own inner being, absorbed in the Praise of the True Lord. The True Lord is profound and unfathomable; through the Word of the Guru’s Shabad, He is understood. || 8 || Thursday, 4th Phalgun (Samvat 549 Nanakshahi) 15th February, 2018 (Page: 949)