Tue, Sep 22, 2026
Whatsapp

ਭਾਜਪਾ ਨੇ ਉੱਤਰ ਪ੍ਰਦੇਸ਼,ਬਿਹਾਰ ਵਿਚ ਤਿੰਨ ਲੋਕ ਸਭਾ ਉਪ-ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

Reported by:  PTC News Desk  Edited by:  Shanker Badra -- February 19th 2018 03:07 PM -- Updated: February 19th 2018 03:11 PM
ਭਾਜਪਾ ਨੇ ਉੱਤਰ ਪ੍ਰਦੇਸ਼,ਬਿਹਾਰ ਵਿਚ ਤਿੰਨ ਲੋਕ ਸਭਾ ਉਪ-ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਉੱਤਰ ਪ੍ਰਦੇਸ਼,ਬਿਹਾਰ ਵਿਚ ਤਿੰਨ ਲੋਕ ਸਭਾ ਉਪ-ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਉੱਤਰ ਪ੍ਰਦੇਸ਼,ਬਿਹਾਰ ਵਿਚ ਤਿੰਨ ਲੋਕ ਸਭਾ ਉਪ-ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ:ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਅਤੇ ਫੂਲਪੁਰ ਦੀਆਂ ਲੋਕ ਸਭਾ ਸੀਟਾਂ ਅਤੇ ਬਿਹਾਰ ਵਿੱਚ ਅਰਰਿਆ ਦੀ ਜ਼ਿਮਨੀ ਚੋਣ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ।ਭਾਜਪਾ ਨੇ ਉੱਤਰ ਪ੍ਰਦੇਸ਼,ਬਿਹਾਰ ਵਿਚ ਤਿੰਨ ਲੋਕ ਸਭਾ ਉਪ-ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨਪਾਰਟੀ ਨੇ ਵਾਰਾਨਸੀ ਦੇ ਸਾਬਕਾ ਮੇਅਰ, ਕੌਸ਼ਲਜੀਤ ਸਿੰਘ ਪਟੇਲ ਨੂੰ ਫੂਲਪੁਰ ਤੋਂ ਉਮੀਦਵਾਰ ਅਤੇ ਉਪੇਂਦਰ ਸ਼ੁਕਲਾ ਗੋਰਖਪੁਰ ਤੋਂ ਚੋਣ ਲੜਨਗੇ।ਭਾਜਪਾ ਨੇ ਉੱਤਰ ਪ੍ਰਦੇਸ਼,ਬਿਹਾਰ ਵਿਚ ਤਿੰਨ ਲੋਕ ਸਭਾ ਉਪ-ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨਭਾਰਤੀ ਜਨਤਾ ਪਾਰਟੀ ਨੇ ਬਿਹਾਰ ਦੇ ਭਬੂਆ ਤੋਂ ਰਿੰਕੀ ਪਾਂਡੇ,ਸਾਬਕਾ ਸੰਸਦ ਪ੍ਰਦੀਪ ਕੁਮਾਰ ਸਿੰਘ ਨੂੰ ਅਰਰਿਆ ਲੋਕ ਸਭਾ ਉਪ ਚੋਣ ਲਈ ਆਪਣੇ ਉਮੀਦਵਾਰ ਵਜੋਂ ਚੁਣਿਆ ਹੈ।ਭਾਜਪਾ ਨੇ ਉੱਤਰ ਪ੍ਰਦੇਸ਼,ਬਿਹਾਰ ਵਿਚ ਤਿੰਨ ਲੋਕ ਸਭਾ ਉਪ-ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨਸੀਟ ਲਈ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਨੇ ਸਾਬਕਾ ਸੰਸਦ ਮੁਹੰਮਦ ਤਸਲੀੁਦੀਨ ਦੇ ਪੁੱਤਰ ਸਰਫਰਾਜ਼ ਆਲਮ ਨੂੰ ਉਮੀਦਵਾਰ ਬਣਾਇਆ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK