Advertisment

ਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਅਮਰੀਕਾ 'ਚ ਹੋਇਆ ਨਿਲਾਮ

author-image
Gagan Bindra
New Update
ਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਅਮਰੀਕਾ 'ਚ ਹੋਇਆ ਨਿਲਾਮ
Advertisment
ਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਅਮਰੀਕਾ 'ਚ ਹੋਇਆ ਨਿਲਾਮ:ਆਰਕੀਟੈਕਟ ਪੀਅਰੇ ਯੈਨਰੇ ਵੱਲੋਂ ਡਾਂਈਨ ਕੀਤਾ ਵਿਰਾਸਤੀ ਅਤੇ ਇਤਿਹਾਸਕ ਫਰਨੀਚਰ ਅਮਰੀਕਾ 'ਚ ਨਿਲਾਮ ਹੋ ਗਿਆ ਹੈ।ਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਅਮਰੀਕਾ 'ਚ ਹੋਇਆ ਨਿਲਾਮਸੁੰਦਰ ਸaਹਿਰ ਦਾ ਵਿਰਾਸਤੀ ਫਰਨੀਚਰ ਅਮਰੀਕਾ 'ਚ 13.60 ਲੱਖ ਰੁਪਏ 'ਚ ਨਿਲਾਮ ਹੋਇਆ।ਦੇਸa ਦੀ ਵਿਰਾਸਤ ਵਿਦੇਸਾ ਦੇ ਬਜwਰਾਂ ਵਿੱਚ ਵਿੱਕ ਰਹੀਂ ਹੈ।ਇਸ ਨੂੰ ਰੋਕਣ ਦੇ ਲਈ ਸਰਕਾਰ ਅਤੇ ਪ੍ਰਸਾਸਨ ਕੋਈ ਕਦਮ ਨਹੀਂ ਉਠਾ ਰਿਹਾ।
Advertisment
ਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਅਮਰੀਕਾ 'ਚ ਹੋਇਆ ਨਿਲਾਮਨਿਲਾਮੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਸਨ ਮੂਕ ਦਰਸaਕ ਬਣਿਆ ਰਿਹਾ ਅਤੇ ਸ਼ਹਿਰ ਦੀ ਵਿਰਾਸਤ ਨੂੰ ਵਿੱਕਣ ਤੋਂ ਨਹੀਂ ਰੋਕ ਸਕਿਆ। ਆਰਕੀਟੈਕਟ ਪੀਅਰੇ ਯੈਨਰੇ ਵੱਲੋਂ ਡਿਜਾਈਨ ਕੀਤੀਆਂ ਛੇ ਵਸਤਾਂ ਨੂੰ ਨਿਲਾਮੀ ਲਈ ਪੇਸ਼ ਕੀਤਾ ਗਿਆ ਸੀਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਅਮਰੀਕਾ 'ਚ ਹੋਇਆ ਨਿਲਾਮਜਿੰਨ੍ਹਾਂ 'ਚੋਂ ਪੰਜ ਵਸਤਾਂ ਦਫਤਰੀ ਮੇਜ, ਆਰਮੇਚਰ, ਨੀਵਾਂ ਸਟੂਲ, ਲਾਇਬ੍ਰੇਰੀ 'ਚ ਬੈਠਣ ਵਾਲੀ ਕਰਸੀ ਅਤੇ ਵਿਹੜੇ 'ਚ ਬੈਠਣ ਵਾਲੀ ਨੀਵੀਂ ਕੁਰਸੀ ਨਿਲਾਮ ਹੋ ਗਈਆਂ।ਜਦਕਿ ਨਿਲਾਮੀ ਦੌਰਾਨ ਲਿਖਣ ਵਾਸਤੇ ਵਰਤੀ ਜਾਣ ਵਾਲੀ ਕੁਰਸੀ ਦੀ ਨਿਲਾਮੀ ਨਹੀਂ ਹੋ ਸਕੀ।ਨਿਲਾਮੀ ਦੌਰਾਨ ਵਿਰਾਸਤੀ ਫਰਨੀਚਰ ਦੀ ਘੱਟੋ-ਘੱਟ ਕੀਮਤ 1500 ਅਮਰੀਕਾ ਡਾਲਰ ਰੱਖੀ ਗਈ ਸੀ।ਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਅਮਰੀਕਾ 'ਚ ਹੋਇਆ ਨਿਲਾਮਐਡਵੋਕੇਟ ਅਜੇ ਜੱਗਾ ਨੇ ਕਈ ਵਾਰੀ ਚਿੱਠੀ ਲਿਖਕੇ ਨਿਲਾਮੀ ਹੋਣ ਦੀ ਜਾਣਕਾਰੀ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ ਡਾਇਰੈਕਟਰ ਨੂੰ ਦਿੱਤੀ ਸੀ। ਸੁੰਦਰ ਸਹਿਰ ਦੇ ਇਤਿਹਾਸਿਕ ਫਰਨੀਚਰ ਦੀ ਬੋਲੀ ਲੱਗਣ ਤੋਂ ਬਾਅਦ ਵੀ ਐਡਵੋਕੇਟ ਨੇ ਡੀਆਰਆਈ ਦੇ ਡਾਇਰੈਕਟਰ ਜਨਰਲ ਦੇਵੀ ਪ੍ਰਸਾਦ ਦਾਸ ਨੂੰ ਦੁਬਾਰਾ ਚਿੱਠੀ ਲਿਖੀ ਸੀ,ਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਅਮਰੀਕਾ 'ਚ ਹੋਇਆ ਨਿਲਾਮਜਿਸ 'ਚ ਉਸਨੇ ਵਿੱਕਣ ਵਾਲੀਆਂ ਵਿਰਾਸਤੀ ਵਸਤਾਂ ਦੇ ਵੇਰਵਿਆਂ ਸਬੰਧੀ ਜਾਣਕਾਰੀ ਵੀ ਦਿੱਤੀ ਹੈ।ਐਡਵੋਕੇਟ ਨੇ ਕਿਹਾ ਕਿ ਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਦੀ ਤਸਕਰੀ ਹੁੰਦੀ ਹੈ ਅਤੇ ਗੈਰ ਕਾਨੂੰਨੀ ਢੰਗ ਰਾਹੀਂ ਫਰਨੀਚਰ ਵਿਦੇਸਾਂ 'ਚ ਪਹੁੰਚਦਾ ਹੈ।ਵਿਰਾਸਤੀ ਅਤੇ ਇਤਿਹਾਸਿਕ ਫਰਨੀਚਰ ਅਮਰੀਕਾ 'ਚ ਹੋਇਆ ਨਿਲਾਮ-
punjab-news punjab india latest-punjabi-news america
Advertisment

Stay updated with the latest news headlines.

Follow us:
Advertisment