Fri, May 17, 2024
Whatsapp

ਏਅਰ ਫੋਰਸ ਦੇ ਸਾਬਕਾ ਵਾਇਸ ਚੀਫ਼ ਆਫ਼ ਏਅਰ ਮਾਰਸ਼ਲ ਹਰਜੀਤ ਸਿੰਘ ਦਾ ਦੇਹਾਂਤ

Written by  Pardeep Singh -- January 21st 2023 08:45 PM
ਏਅਰ ਫੋਰਸ ਦੇ ਸਾਬਕਾ ਵਾਇਸ ਚੀਫ਼ ਆਫ਼ ਏਅਰ ਮਾਰਸ਼ਲ ਹਰਜੀਤ ਸਿੰਘ ਦਾ ਦੇਹਾਂਤ

ਏਅਰ ਫੋਰਸ ਦੇ ਸਾਬਕਾ ਵਾਇਸ ਚੀਫ਼ ਆਫ਼ ਏਅਰ ਮਾਰਸ਼ਲ ਹਰਜੀਤ ਸਿੰਘ ਦਾ ਦੇਹਾਂਤ

ਨਵੀਂ ਦਿੱਲੀ: ਏਅਰ ਫੋਰਸ ਦੇ ਸਾਬਕਾ ਵਾਈਸ ਚੀਫ਼ ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਦਾ ਦਿੱਲੀ ਦੇ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਵਿੱਚ ਦੇਹਾਂਤ ਹੋ ਗਿਆ।  ਉਹ 61 ਸਾਲ ਦੇ ਸਨ ਅਤੇ 30 ਜੂਨ, 2021 ਨੂੰ ਸੇਵਾਮੁਕਤ ਹੋਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਦਿੱਲੀ ਕੈਂਟ ਦੇ ਬਰਾੜ ਸਕੁਏਅਰ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।


- PTC NEWS

  • Tags

Top News view more...

Latest News view more...

LIVE CHANNELS