Fri, Dec 26, 2025
Whatsapp

ਕਲਯੁਗੀ ਮਾਸੜ ਨੇ ਨਾਬਾਲਿਗ ਭਾਣਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ , ਚੜਿਆ ਪੁਲਿਸ ਅੜਿੱਕੇ

Reported by:  PTC News Desk  Edited by:  Shanker Badra -- May 07th 2019 03:54 PM
ਕਲਯੁਗੀ ਮਾਸੜ ਨੇ ਨਾਬਾਲਿਗ ਭਾਣਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ , ਚੜਿਆ ਪੁਲਿਸ ਅੜਿੱਕੇ

ਕਲਯੁਗੀ ਮਾਸੜ ਨੇ ਨਾਬਾਲਿਗ ਭਾਣਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ , ਚੜਿਆ ਪੁਲਿਸ ਅੜਿੱਕੇ

ਕਲਯੁਗੀ ਮਾਸੜ ਨੇ ਨਾਬਾਲਿਗ ਭਾਣਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ , ਚੜਿਆ ਪੁਲਿਸ ਅੜਿੱਕੇ:ਆਦਮਪੁਰ : ਦੇਸ਼ ਵਿਚ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।ਦੇਸ਼ ਵਿਚ ਹੁਣ ਹਾਲਤ ਇਹੋ ਜਿਹੇ ਹਨ ਕਿ ਨਿੱਕੀਆਂ -ਨਿੱਕੀਆਂ ਬੱਚੀਆਂ ਤੱਕ ਨੂੰ ਦਰਿੰਦੇ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ।ਹੁਣ ਜਲੰਧਰ ਦੇ ਆਦਮਪੁਰ 'ਚ ਪਰਵਾਸੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_292342" align="aligncenter" width="300"]Adampur Immigrant Minor Girl With Relative Rape , Police Arrested
ਕਲਯੁਗੀ ਮਾਸੜ ਨੇ ਨਾਬਾਲਿਗ ਭਾਣਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ , ਚੜਿਆ ਪੁਲਿਸ ਅੜਿੱਕੇ[/caption] ਜਿਥੇ ਨਾਬਾਲਿਗ ਪਰਵਾਸੀ ਬੱਚੀ ਨਾਲ ਲੜਕੀ ਦੇ ਮਾਸੜ ਨੇ ਹੀ ਬਲਾਤਕਾਰ ਕੀਤਾ ਹੈ।ਇਸ ਘਟਨਾ ਨੇ ਇੱਕ ਵਾਰ ਫ਼ਿਰ ਰਿਸ਼ਤਿਆਂ ਨੂੰ ਤਾਰ -ਤਾਰ ਕਰ ਦਿੱਤਾ ਹੈ।ਮਿਲੀ ਜਾਣਕਾਰੀ ਮੁਤਾਬਕ ਪੀੜਤ ਲੜਕੀ ਦੀ ਉਮਰ ਕਰੀਬ 12 ਸਾਲ ਦੱਸੀ ਜਾ ਰਹੀ ਹੈ ,ਜੋ ਇਨ੍ਹਾਂ ਦਰਿੰਦਿਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਹੈ। [caption id="attachment_292344" align="aligncenter" width="300"]Adampur Immigrant Minor Girl With Relative Rape , Police Arrested
ਕਲਯੁਗੀ ਮਾਸੜ ਨੇ ਨਾਬਾਲਿਗ ਭਾਣਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ , ਚੜਿਆ ਪੁਲਿਸ ਅੜਿੱਕੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੱਧ ਪ੍ਰਦੇਸ਼ ਦੇ ਇੰਦੌਰ ‘ਚ ਪੁਲਿਸ ਨੇ ਕਾਰ ‘ਚੋਂ 86 ਲੱਖ ਰੁਪਏ ਦੀ ਨਗਦੀ ਕੀਤੀ ਬਰਾਮਦ ਇਸ ਘਟਨਾ ਤੋਂ ਬਾਅਦ ਪੀੜਤ ਲੜਕੀ ਨੇ ਇਹ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤੀ।ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਮਾਸੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK