ਪੰਜਾਬ ਸਰਕਾਰ ਦਾ ਫ਼ਰਮਾਨ, 20 ਤਰੀਕ ਤੋਂ ਪਹਿਲਾਂ ਝੋਨਾ ਨਹੀਂ ਲਾ ਸਕਣਗੇ ਕਿਸਾਨ

By  Joshi April 24th 2018 11:17 AM -- Updated: April 24th 2018 11:27 AM

ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ 20 ਜੂਨ ਕੀਤੀ ਗਈ ਹੈ। ਪਨੀਰੀ ਬੀਜਣ ਦੀ ਤਰੀਕ 20 ਮਈ ਕੀਤੀ ਗਈ ਹੈ । ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ

 

Related Post