ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤੇ ਅਹਿਮ ਐਲਾਨ

By  Joshi June 26th 2017 07:39 PM -- Updated: June 26th 2017 07:46 PM

  • ਨੀਟ ਵਿੱਚੋਂ ਪਹਿਲਾ ਤੇ 241ਵਾਂ ਸਥਾਨ ਹਾਸਿਲ ਕਰਨ ’ਤੇ ਨਵਦੀਪ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਸਨਮਾਨਿਤ ਕਰੇਗੀ ਸ਼੍ਰੋਮਣੀ ਕਮੇਟੀ
  • ਸ਼੍ਰੋਮਣੀ ਕਮੇਟੀ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਤੋਂ ਇਲਾਵਾ ਵਿਸ਼ੇਸ਼ ਸਨਮਾਨ ਵੀ ਦੇਵੇਗੀ
  • ਪੰਜਾਬ ਦੇ ਸੀ.ਬੀ.ਐੱਸ.ਈ. ਸਕੂਲਾਂ ਅੰਦਰ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨਾ ਮੰਦਭਾਗਾ,  ਮੁੱਖ ਮੰਤਰੀ ਦੇ ਪਿੰ੍ਰਸੀਪਲ ਸਕੱਤਰ ਨੂੰ ਕਾਰਵਾਈ ਲਈ ਲਿਖਿਆ ਪੱਤਰ, ਰਾਜ ਭਾਸ਼ਾ ਨੂੰ ਸੂਬੇ ਵਿਚਲੇ ਸਕੂਲਾਂ ਅੰਦਰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਹੀ ਜ਼ਿੰਮੇਵਾਰੀ - ਪ੍ਰੋ. ਬਡੂੰਗਰ
  • ਵਿਧਾਨ ਸਭਾ ਵਿਚ ਦਸਤਾਰ ਦੀ ਬੇਅਦਬੀ ਦੇ ਦੋਸ਼ੀਅਾਂ ਵਿਰੁਧ ਕਾਂਗਰਸ ਸਰਕਾਰ ਕਾਰਵਾੲੀ ਕਰੇ - ਪ੍ਰੋ. ਬਡੂੰਗਰ
  • ਪਾਕਿਸਤਾਨ ਜਾਣ ਲੲੀ ਸਿੱਖ ਸ਼ਰਧਾਲੂਅਾਂ ਦੇ ਜਥੇ ਨੂੰ ਵੀਜਿਅਾਂ ਦੀ ਮਨਜੂਰੀ ਨਾ ਦੇਣ ਨਾਲ ਕੇਂਦਰ ਸਰਕਾਰ ਜਿੰਮੇਵਾਰੀ ਤੋਂ ਪਿਛੇ ਹਟੀ - ਪ੍ਰੋ. ਬਡੂੰਗਰ
  • ਦਸਤਾਰਧਾਰੀ ਸਿੱਖ ਬੀਬੀ ਪਲਬਿੰਦਰ ਕੌਰ ਦਾ ਕੈਨੇਡਾ ਦੀ ਸੁਪਰੀਮ ਕੋਰਟ ਦੀ ਜਜ ਬਣਨਾ ਸਿੱਖਾਂ ਲੲੀ ਮਾਣ ਵਾਲੀ ਗੱਲ -ਪ੍ਰੋ. ਬਡੂੰਗਰ - ਪ੍ਰੋ. ਬਡੂੰਗਰ

—PTC News

Related Post