ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਦੇਖੋ ਲਾਈਵ ਕੀਰਤਨ, ਪੀਟੀਸੀ ਫੇਸਬੁੱਕ ਪੇਜ 'ਤੇ

By  Joshi October 4th 2017 05:30 PM

ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਸਾਲ ਸੱਤ ਅਕਤੂਬਰ ਵਾਲੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂ ਸਾਹਿਬ ਦੀਆਂ ਕੌਮ ਨੂੰ ਬਖਸ਼ੀਆਂ ਮਹਾਨ ਬਖਸ਼ਿਸ਼ਾਂ ਨੂੰ ਯਾਦ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਕੀਰਤਨ ਕਰਨ ਵਾਲੇ ਰਾਗੀ ਜੱਥੇ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕਰਨਗੇ।

ਇਸ ਮੌਕੇ ਤੇ ਪੀਟੀਸੀ ਨੈਟਵਰਕ ਵੱਲੋਂ ਕੀਰਤਨ ਦਰਬਾਰ ਲਾਈਵ ਦਿਖਾਏ ਜਾਣਗੇ, ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਤਿੰਨ ਪਹਿਰਾ ੦੨:੪੫ ਤੋਂ ੦੩:੪੫ ਤੱਕ ਭਾਈ ਜਗਤਾਰ ਸਿੰਘ ਜੀ

ਆਸਾ ਕੀ ਵਾਰ ੦੩:੪੫ ਤੋਂ ੦੬:੪੫ ਤੱਕ ਭਾਈ ਰਾੲੇ ਸਿੰਘ

ਬਿਲਾਵਲ ਚੌਂਕੀ ੦੭:੧੫ ਤੋਂ ੦੮:੦੦ ਤੱਕ ਭਾਈ ਗੁਰਮੀਤ ਸਿੰਘ ਸ਼ਾਂਤ

੦੮:੦੦ ਤੋਂ ੦੯:੦੦ ਭਾਈ ਗਗਨਦੀਪ ਸਿੰਘ

੦੯:੦੦ ਤੋਂ ੧੦:੦੦ ਭਾਈ ਨਿਰਮਲ ਸਿੰਘ ਖਾਲਸਾ

੧੦:੦੦ ਤੋਂ ੧੧:੦੦ ਭਾਈ ਕਰਨੈਲ ਸਿੰਘ ਜੀ

੧੧:੦੦ ਤੋਂ ੧੨:੦੦ ਭਾਈ ਸਤਨਾਮ ਸਿੰਘ ਕੁਹਾੜਕਾ

੧੨:੦੦ ਤੋਂ ੦੧:੧੦ ਭਾਈ ਗੁਰਨਾਮ ਸਿੰਘ

੦੧:੧੦ ਤੋਂ ੦੨:੨੦ ਭਾਈ ਲਖਵਿੰਦਰ ਸਿੰਘ

੦੨:੨੦ ਤੋਂ ੦੩:੩੦ ਭਾਈ ਜਸਵੰਤ ਸਿੰਘ ਜੀ

੦੩:੨੦ ਤੋਂ ੦੪:੨੦ ਭਾਈ ਹਰਜੋਤ ਸਿੰਘ ਜਖਮੀ

੦੪:੨੦ ਤੋਂ ੦੫:੩੫ ਭਾਈ ਗੁਰਦੇਵ ਸਿੰਘ

੦੫:੩੫ ਤੋਂ ੦੬:੪੫ ਸੋਦਰੁ ਚੌਂਕੀ, ਭਾੲੀ ਗੁਰਿੰਦਰ ਸਿੰਘ ਬਟਾਲਾ

੦੭:੧੫ ਤੋਂ ੦੮:੩੦ ਆਰਤੀ ਭਾੲੀ ਰਵਿੰਦਰ ਸਿੰਘ

੦੮:੩੦ - ਤੋਂ ਸਮਾਪਤੀ ਭਾੲੀ ਗੁਰਕੀਰਤ ਸਿੰਘ ਜੀ

ਰਾਗੀ ਜਥਿਆਂ ਵੱਲੋਂ ਇਸ ਸ਼ਬਦ ਕੀਰਤਨ ਸਰਵਣ ਕਰਨ ਲਈ ਤੁਸੀਂ ਪੀਟੀਸੀ ਨੈਟਵਰਕ ਫੇਸਬੁੱਕ ਪੇਜ/ਚੈਨਲ 'ਤੇ ਇਹ ਲਾਈਵ ਦੇਖ ਸਕਦੇ ਹੋ।

—PTC News

Related Post