ਪੰਜਾਬੀਆਂ ਲਈ ਮਾਣ ਵਾਲੀ ਗੱਲ : 102 ਸਾਲਾ ਮਾਨ ਕੌਰ ਦੇ ਨਾਮ ਆਈ ਇੱਕ ਹੋਰ ਉਪਲਬਧੀ

By  Joshi September 13th 2018 06:47 PM

ਪੰਜਾਬੀਆਂ ਲਈ ਮਾਣ ਵਾਲੀ ਗੱਲ : 102 ਸਾਲਾ ਮਾਨ ਕੌਰ ਦੇ ਨਾਮ ਆਈ ਇੱਕ ਹੋਰ ਉਪਲਬਧੀ

102 ਵਰ੍ਹਿਆਂ ਵਿਚ ਸੋਨੇ ਦਾ ਤਮਗ਼ਾ ਜਿੱਤ ਕੇ 102 ਸਾਲਾ ਮਾਨ ਕੌਰ ਨੇ ਹਰ ਭਾਰਤੀ ਖਾਸਕਰ ਪੰਜਾਬੀਆਂ ਦੇ ਮਾਣ 'ਚ ਕਈ ਗੁਣਾ ਵਾਧਾ ਕੀਤਾ ਹੈ।

ਸਵੇਰੇ 4 ਵਜੇ ਉੱਠ ਕੇ ਕੇ ਰੋਜ਼ 20 ਕਿਲੋਮੀਟਰ ਤੱਕ ਚੱਲਣ ਵਾਲੇ ਮਾਨ ਕੌਰ ਅੱਜ ਦੇ ਨੌਜਵਾਨਾਂ ਲਈ ਵੀ ਪ੍ਰੇਰਣਾ ਸਰੋਤ ਹਨ। ਸੋਨੇ ਦਾ ਤਮਗਾ ਜਿੱਤਣ ਦੀ ਖਬਰ ਤੋਂ ਬਾਅਦ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਵੀ ਬਹੁਤ ਪ੍ਰਸ਼ੰਸਾ ਮਿਲ ਰਹੀ ਹੈ।

—PTC News

Related Post