1984 ਦੇ ਦੰਗਾ ਪੀੜਤਾਂ ਨੇ ਅੱਜ ਮੋਹਾਲੀ ਦੇ ਫੇਸ-11 'ਚ ਕੈਪਟਨ ਦਾ ਫੂਕਿਆ ਪੁਤਲਾ

By  Shanker Badra March 3rd 2018 11:30 AM -- Updated: March 3rd 2018 01:01 PM

1984 ਦੇ ਦੰਗਾ ਪੀੜਤਾਂ ਨੇ ਅੱਜ ਮੋਹਾਲੀ ਦੇ ਫੇਸ-11 'ਚ ਕੈਪਟਨ ਦਾ ਫੂਕਿਆ ਪੁਤਲਾ:1984 ਦੇ ਦੰਗਾ ਪੀੜਤਾਂ ਨੇ ਅੱਜ ਮੋਹਾਲੀ ਦੇ ਫੇਸ-11 'ਚ ਕੈਪਟਨ ਦਾ ਫੂਕਿਆ ਪੁਤਲਾਅੱਜ ਮੋਹਾਲੀ ਦੇ ਫੇਸ-11ਵਿੱਚ 1984 ਦੇ ਦੰਗਾ ਪੀੜਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਹੈ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ।1984 ਦੇ ਦੰਗਾ ਪੀੜਤਾਂ ਨੇ ਅੱਜ ਮੋਹਾਲੀ ਦੇ ਫੇਸ-11 'ਚ ਕੈਪਟਨ ਦਾ ਫੂਕਿਆ ਪੁਤਲਾਉਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਮੋਹਾਲੀ ਦੇ ਵਿੱਚ 40 ਦੇ ਕਰੀਬ 1984 ਦੇ ਦੰਗਾ ਪੀੜਤਾਂ ਕੋਲੋਂ ਮਕਾਨ ਖਾਲੀ ਕਰਵਾ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ 24 ਘੰਟੇ ਦੇ ਅੰਦਰ ਮਕਾਨ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ।1984 ਦੇ ਦੰਗਾ ਪੀੜਤਾਂ ਨੇ ਅੱਜ ਮੋਹਾਲੀ ਦੇ ਫੇਸ-11 'ਚ ਕੈਪਟਨ ਦਾ ਫੂਕਿਆ ਪੁਤਲਾਦੰਗਾ ਪੀੜਤਾਂ ਦਾ ਕਹਿਣਾ ਹੈ ਕਿ ਉਹ ਇਸ ਦੇ ਖਿਲਾਫ਼ ਸੋਮਵਾਰ ਨੂੰ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨਗੇ।ਉਨ੍ਹਾਂ ਦਾ ਕਹਿਣਾ ਹੈ ਕਿ ਮਕਾਨ ਖਾਲੀ ਕਰਵਾਉਣ ਦੇ ਲਈ ਸਰਕਾਰ ਵੱਲੋਂ ਪੁਲਿਸ ਫ਼ੋਰਸ ਦੀ ਮੰਗ ਕੀਤੀ ਗਈ ਹੈ।ਜਿਸ ਦੇ ਵਿੱਚ ਲੇਡੀ ਪੁਲਿਸ ਦੀ ਵੱਡੀ ਗਿਣਤੀ ਵਿੱਚ ਮੰਗ ਕੀਤੀ ਹੈ।1984 ਦੇ ਦੰਗਾ ਪੀੜਤਾਂ ਨੇ ਅੱਜ ਮੋਹਾਲੀ ਦੇ ਫੇਸ-11 'ਚ ਕੈਪਟਨ ਦਾ ਫੂਕਿਆ ਪੁਤਲਾਇਸ ਮੌਕੇ ਇਸਤਰੀ ਅਕਾਲੀ ਦਲ ਦੀ ਮੋਹਾਲੀ ਤੋਂ ਜ਼ਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ,ਕਸ਼ਮੀਰ ਕੌਰ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਮੌਜੂਦ ਸਨ।ਉਨ੍ਹਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਕੱਲ ਦੰਗਾ ਪੀੜਤਾਂ ਦੇ ਪਰਿਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲੇ ਸਨ।1984 ਦੇ ਦੰਗਾ ਪੀੜਤਾਂ ਨੇ ਅੱਜ ਮੋਹਾਲੀ ਦੇ ਫੇਸ-11 'ਚ ਕੈਪਟਨ ਦਾ ਫੂਕਿਆ ਪੁਤਲਾਸ.ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਭਰੋਸ਼ਾ ਦਿੱਤਾ ਹੈ ਕਿ ਇਸ ਲੜਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੰਗਾ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ।

-PTCNews

Related Post