3 peg sharry maan bapu ji viral video in hospital, watch now!:
ਪੰਜਾਬੀ ਗਾਇਕ ਸ਼ੈਰੀ ਮਾਨ ਵੱਲੋਂ ਇੱਕ ਭਾਵੁਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ 'ਚ ਇੱਕ ਬੀਮਾਰ ਬਾਪੂ ਜੀ ਦੇ ਪਰਿਵਾਰ ਵਾਲੇ ਉਹਨਾਂ ਦੇ ਸਾਹਮਣੇ "ਇੰਨ ਪੈੱਗ" ਗੀਤ 'ਤੇ ਭੰਗੜਾ ਪਾ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
3 peg sharry maan bapu ji viral video in hospital, watch now!:
ਇਹ ਵੀਡੀਓ ਆਪਣੀ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਉਹਨਾਂ ਨੇ ਲਿਖਿਆ ਕਿ "ਜਦੋਂ ਕੋਈ ਗੀਤ ਖੁਸ਼ੀ ਨਾਲ ਬਣਾਇਆ ਜਾਵੇ ਫੇਰ ਉਹ ਅੱਗੇ ਵੀ ਖੁਸ਼ੀਆਂ ਵੰਡਦਾ ਹੈ.. ਕੋਈ ਜੋ ਮਰਜ਼ੀ ਕਹੀ ਜਾਵੇ, ਪਰ ਇੱਦਾਂ ਦੀਆਂ ਵੀਡੀਓਜ਼ ਦੇਖ ਕੇ ਸਕੂਨ ਮਿਲਦਾ ਕਿ ਰੱਬ ਨੇ ਇਹ ਜੋ ਮਿਊਜ਼ਿਕ/ਸੰਗੀਤ ਦਾ ਟੈਲੇਂਟ/ਹੁਨਰ ਦਿੱਤਾ ਹੈ ਇਹਦੇ ਲਈ ਧੰਨਵਾਦ ਮੁੱਕ ਜਦੇ ਨੇ ਮੇਰੇ ਕੋਲ.. ਇਹ ਵੀਡੀਓ ਦੇਖ ਕੇ ਲੱਗਿਆ ਜਿਵੇਂ ਅਸੀਂ ਸਾਰੇ ਬਹੁਤ ਅਮੀਰ ਹੋ ਗਏ.. ਤਿੰਨ ਪੈੱਗ ਦੀ ਸਾਰੀ ਟੀਮ ਵੱਲੋਂ ਬਾਪੂ ਜੀ ਨੂੰ ਲਵ ਯੂ.. ਗੈਟ ਵੈੱਲ ਸੂਨ ਬਾਪੂ ਜੀ.. ਆਈ ਐਮ ਸਪੀਚਲੈਸ (ਜਲਦੀ ਠੀਕ ਹੋਣਾ ਬਾਪੂ ਜੀ, ਮੈਂ ਕੁਝ ਵੀ ਕਹਿਣ ਦੇ ਕਾਬਿਲ ਨਹੀਂ)"
3 peg sharry maan bapu ji viral video in hospital, watch now!:
ਤੁਹਾਨੂੰ ਦੱਸ ਦੇਈਏ ਕਿ ਮਾਨ ਨੂੰ ਇਸ ਗੀਤ ਦੇ ਬੋਲਾਂ ਕਾਰਨ ਕਾਫੀ ਆਲੋਚਨਾ ਵੀ ਸਹਿਣੀ ਪਈ ਸੀ।
—PTC News