ਪੰਚਕੂਲਾ ਪਹੁੰਚੀ ਵਿਪਾਸਨਾ ਇੰਸਾਂ 

By  Shanker Badra October 13th 2017 11:36 AM -- Updated: October 13th 2017 11:52 AM

ਪੰਚਕੂਲਾ ਪਹੁੰਚੀ ਵਿਪਾਸਨਾ ਇੰਸਾਂ

ਪੰਚਕੂਲਾ ਪਹੁੰਚੀ ਵਿਪਾਸਨਾ ਇੰਸਾਂ ਜਾਂਚ 'ਚ ਹੋਈ ਸ਼ਾਮਿਲ ਵਿਪਾਸਨਾ

ਐੱਸ.ਆਈ.ਟੀ. ਨੇ 3 ਵਾਰ ਭੇਜਿਆ ਸੀ ਸੰਮਨ ਬਿਮਾਰੀ ਦਾ ਹਵਾਲਾ ਦੇ ਕੇ ਜਾਂਚ ਤੋਂ ਭੱਜ ਰਹੀ ਸੀ

ਪੰਚਕੂਲਾ ਦੇ ਸੈਕਟਰ 23 ਦੇ ਪੁਲੀਸ ਥਾਣੇ ਪਹੁੰਚੀ ਵਿਪਾਸਨਾ

ਹਨੀਪ੍ਰੀਤ ਅਤੇ ਵਿਪਾਸਨਾ ਕੋਲੋਂ ਆਹਮਣੇ-ਸਾਹਮਣੇ ਪੁੱਛੇ ਜਾਣਗੇ ਸਵਾਲ

ਹਨੀਪ੍ਰੀਤ ਦੇ ਮੋਬਾਇਲ ਅਤੇ ਲੈਪਟੋਪ ਬਾਰੇ ਵੀ ਵਿਪਾਸਨਾ ਕੋਲੋ ਕੀਤੀ ਜਾਵੇਗੀ ਪੁੱਛਗਿੱਛ

-PTC News

Related Post