ਕੈਲੀਫੋਰਨੀਆ : ਦੋ ਨੌਜਵਾਨਾਂ ਨੇ 71 ਸਾਲਾ ਸਿੱਖ ਵਿਅਕਤੀ ਨਾਲ ਕੀਤੀ ਕੁੱਟਮਾਰ, ਘਟਨਾ ਸੀਸੀਟੀਵੀ 'ਚ ਕੈਦ

By  Joshi August 8th 2018 07:34 AM

ਕੈਲੀਫੋਰਨੀਆ : ਦੋ ਨੌਜਵਾਨਾਂ ਨੇ 71 ਸਾਲਾ ਸਿੱਖ ਵਿਅਕਤੀ ਨਾਲ ਕੀਤੀ ਕੁੱਟਮਾਰ, ਘਟਨਾ ਸੀਸੀਟੀਵੀ 'ਚ ਕੈਦ

ਕੈਲੀਫੋਰਨੀਆ ਦੇ ਮੈਂਟੇਕਾ ਵਿਚ 71 ਸਾਲਾ ਸਿੱਖ ਵਿਅਕਤੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਖਬਰ ਹੈ।

ਸਾਹਿਬ ਸਿੰਘ ਨਾਂ ਦੇ ਇਕ ਬਜ਼ੁਰਗ ਵਿਅਕਤੀ ਜਿਸ ਸਮੇਂ ਸਵੇਰ ਦੀ ਸੈਰ 'ਤੇ ਜਾ ਰਹੇ ਸਨ, ਉਸ ਸਮੇਂ ਉਹਨਾਂ 'ਤੇ ਦੋ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ। ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ।

ਪੁਲਸ ਦਾ ਕਹਿਣਾ ਹੈ ਕਿ ਇਹ ਲੁੱਟ ਦੀ ਵਾਰਦਾਤ ਨਾਲ ਸੰਬੰਧਤ ਘਟਨਾ ਹੈ, ਇਸਦਾ ਹੇਟ ਕ੍ਰਾਈਮ ਨਾਲ ਸਬੰਧਤ ਨਹੀਂ ਹੈ।

—PTC News

Related Post