ਆਮ ਆਦਮੀ ਪਾਰਟੀ ਦਾ ਇੱਕ ਹੋਰ ਕਾਰਾ, ਕਰੀਬੀ ਖਿਲਾਫ ਸਾਂਸਦ ਨੂੰ ਕਰਨੀ ਪਈ ਪੁਲਿਸ ਕੋਲ ਸ਼ਿਕਾਇਤ??
Joshi
November 6th 2017 10:10 PM
Aam Aadmi Party Sadhu Singh's PA money scam: ਆਮ ਆਦਮੀ ਪਾਰਟੀ ਦਾ ਇੱਕ ਹੋਰ ਨਵਾਂ ਵਿਵਾਦ ਸਾਹਮਣੇ ਆਇਆ ਹੈ ਜਿਸ ਨੇ ਇੱਕ ਵਾਰ ਫਿਰ ਪਾਰਟੀ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ ਹੈ। ਫਰੀਦਕਟੋ ਤੋਂ ਸਾਂਸਦ ਪ੍ਰੋ: ਸਾਧੂ ਸਿੰਘ ਦੇ ਨਾਲ ਉਹਨਾਂ ਦਾ ਆਪਣਾ ਹੀ ਪੀਏ 33 ਲੱਖ ਦੀ ਠੱਗੀ ਮਾਰ ਗਿਆ ਅਤੇ ਉਹਨਾਂ ਨੇ ਇਸ ਖਿਲਾਫ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਪੀਏ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।