ਸਹੀ ਇਲਾਜ ਦੀ ਘਾਟ ਨੇ ਕਰਵਾਇਆ ਜਿਉਂਦੇ ਜੀਅ ਹੋਇਆ ਮੌਤ ਦਾ ਅਹਿਸਾਸ, ਅਦਾਕਾਰ ਦੀ ਹੋਈ ਮੌਤ

By  Jagroop Kaur May 10th 2021 10:47 AM -- Updated: May 10th 2021 10:57 AM

ਦੇਸ਼ ਭਰ ਵਿਚ ਕੋਰੋਨਾ ਦੀ ਮਾਰ ਹਰ ਦਿਨਸੈਂਕੜੇ ਲੋਕਾਂ ਦੀ ਜਾਨ ਲਾਇ ਰਹੀ ਹੀ , ਇਹਨਾਂ ਸੈਂਕੜੇ ਲੋਕਨ ਦੀਆਂ ਜਾਨਾਂ ਬਚ ਵੀ ਸਕਦੀਆਂ ਹਨ ਪਰ ਇਲਾਜ ਦੀ ਘਾਟ ਵੀ ਦੇਸ਼ ਨੂੰ ਖਾ ਰਹੀ ਹੈ , ਇਸੇ ਇਲਾਜ ਦੀ ਘਾਟ ਨੇ ਇੱਕ ਅਦਾਕਾਰ ਦੀ ਜ਼ਿੰਦਗੀ ਵੀ ਲੈ ਲਈ , ਜਿਸ ਨੂੰ ਪਹਿਲਾਂ ਹੀ ਇਸ ਦਾ ਅਹਿਸਾਸ ਵੀ ਹੋ ਗਿਆ , ਕਿ ਜੇਕਰ ਉਸ ਨੂੰ ਵਧੀਆ ਇਲਾਜ ਮਿਲ ਜਾਂਦਾ ਤਾਂ ਅੱਜ ਉਹ ਬਚ ਜਾਣਦਾ , ਜੀ ਹਾਂ ਅਦਾਕਾਰ ਰਾਹੁਲ ਵੋਹਰਾ ਕੋਰੋਨਾ ਵਾਇਰਸ ਦੇ ਖਿਲਾਫ ਜ਼ਿੰਦਗੀ ਦੀ ਲੜਾਈ ਹਾਰ ਗਿਆ । ਉਹ ਲੰਬੇ ਸਮੇਂ ਤੋਂ ਕੋਰੋਨਾ (ਕੋਵਿਡ -19) ਨਾਲ ਲੜ ਰਿਹਾ ਸੀ। ਅਦਾਕਾਰ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ।

Rahul Vohra dies hours after sharing helpless Facebook post seeking better treatment | मरने से पहले एक्टर ने लिखी फेसबुक पोस्ट, 'अच्छा इलाज मिलता तो मुझे बचाया जा सकता था' | Hindi

ਥੀਏਟਰ ਡਾਇਰੈਕਟਰ ਅਤੇ ਲੇਖਕ ਅਰਵਿੰਦ ਗੌਰ ਨੇ ਰਾਹੁਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਰਾਹੁਲ ਦੀ ਮੌਤ ਬਾਰੇ ਜਾਣਕਾਰੀ ਦਿੱਤੀ।ਜ਼ਿਕਰਯੋਗ ਹੈ ਕਿ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਰਾਹੁਲ ਨੇ ਫੇਸਬੁੱਕ ਉੱਤੇ ਇੱਕ ਆਖਰੀ ਪੋਸਟ ਲਿਖੀ ਅਤੇ ਮਦਦ ਦੀ ਅਪੀਲ ਕੀਤੀ।

फेसबुक पर पोस्ट लिखने के कुछ घंटों बाद एक्टर राहुल वोहरा का निधन, मांगी थी मदद - Actor Rahul Vohra dies hours after sharing helpless Facebook post seeking better covid treatment tmov -

Also Read | Coronavirus in India: PM Narendra Modi a ‘super-spreader’ of COVID-19, says IMA Vice President

ਰਾਹੁਲ ਨੇ ਲਿਖਿਆ, 'ਜੇ ਮੈਨੂੰ ਚੰਗਾ ਇਲਾਜ ਮਿਲ ਜਾਂਦਾ, ਤਾਂ ਮੈਂ ਵੀ ਬਚ ਜਾਂਦਾ। ਤੁਹਾਡਾ ਰਾਹੁਲ ਵੋਹਰਾ।'' ਉਸ ਨੇ ਇੱਕ ਮਰੀਜ਼ ਵਜੋਂ ਆਪਣਾ ਵੇਰਵਾ ਪੋਸਟ ਕੀਤਾ ਹੈ। ਉਹ ਪੋਸਟ ਵਿੱਚ ਅੱਗੇ ਲਿਖਦਾ ਹੈ, ‘ਮੈਂ ਜਲਦੀ ਜਨਮ ਲਵਾਂਗਾ ਅਤੇ ਚੰਗਾ ਕੰਮ ਕਰਾਂਗਾ। ਹੁਣ ਮੈਂ ਹਿੰਮਤ ਹਾਰ ਚੁੱਕਾ ਹਾਂ।''

Read more :ਹੜਤਾਲੀ NHM ਮੁਲਾਜ਼ਮਾਂ ਨੂੰ ਸਿਹਤ ਮੰਤਰੀ ਦੀ ਅਪੀਲ, ਪਰ ਨਾਲ ਹੀ ਦਿੱਤੀ ਇਹ ਚਿਤਾਵਨੀ

ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਿਉਂਕਿ ਕੋਰੋਨਾ ਪੀੜਤ ਸੀ, ਅਭਿਨੇਤਾ ਦੀ ਸਿਹਤ ਨਿਰੰਤਰ ਵਿਗੜਦੀ ਜਾ ਰਹੀ ਸੀ, ਜਦੋਂ ਕੋਈ ਵਿਕਲਪ ਨਹੀਂ ਸੀ, ਅਦਾਕਾਰ ਨੇ ਫੇਸਬੁੱਕ ਦੁਆਰਾ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ। ਅਭਿਨੇਤਾ ਦੀ ਪੋਸਟ ਦਿਲ ਦਹਿਲਾ ਦੇਣ ਵਾਲੀ ਹੈ। ਉਹ ਆਖਰੀ ਸਮੇਂ ਤੱਕ ਬਿਹਤਰ ਇਲਾਜ ਦੀ ਉਮੀਦ ਕਰਦੇ ਰਹੇ, ਪਰ ਅਜਿਹਾ ਨਹੀਂ ਹੋ ਸਕਿਆ।

Related Post