Advanced IIT/JEE ਦੇ ਨਤੀਜਿਆਂ ਦਾ ਹੋਇਆ ਐਲਾਨ, ਚੰਡੀਗੜ੍ਹ ਦੇ ਪ੍ਰਣਵ ਨੇ ਦੇਸ਼ ਭਰ 'ਚ ਹਾਸਲ ਕੀਤਾ ਪਹਿਲਾ ਰੈਂਕ

By  Joshi June 10th 2018 11:08 AM -- Updated: June 10th 2018 11:14 AM

Advanced IIT/JEE ਦੇ ਨਤੀਜਿਆਂ ਦਾ ਹੋਇਆ ਐਲਾਨ, ਚੰਡੀਗੜ੍ਹ ਦੇ ਪ੍ਰਣਵ ਨੇ ਦੇਸ਼ ਭਰ 'ਚ ਹਾਸਲ ਕੀਤਾ ਪਹਿਲਾ ਰੈਂਕ ਐਡਵਾਂਸਡ ਆਈ.ਆਈ.ਟੀ/ਜੇ.ਈ.ਈ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਇਸ ਵਾਰ ਚੰਡੀਗੜ੍ਹ ਦੇ ਰਹਿਣ ਵਾਲੇ ਵਿਦਿਆਰਥੀ ਪ੍ਰਣਵ ਗੋਇਲ ਨੇ ਦੇਸ਼ ਭਰ 'ਚ ਪਹਿਲਾ ਰੈਂਕ ਹਾਸਲ ਕੀਤਾ ਹੈ। Advanced IIT/JEE exam pranav goyal tops ਪ੍ਰਣਵ ਨੇ 360 ਵਿੱਚੋਂ 337 ਅੰਕ ਹਾਸਲ ਕਰ ਕੇ AIR 1 ਰੈਂਕ ਹਾਸਲ ਕੀਤਾ ਹੈ। ਪ੍ਰਣਵ ਗੋਇਲ ਨੇ ਇਸ ਉਪਲਬਧੀ ਦਾ ਸਿਹਰਾ ਆਪਣੀ ਮਿਹਨਤ, ਪਰਿਵਾਰ ਅਤੇ ਅਧਿਆਪਕਾਂ ਸਿਰ ਬੰਨਿਆ ਹੈ। ਇਸ ਮੌਕੇ ਪ੍ਰਣਵ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। —PTC News

Related Post