ਸਚਿਨ ਤੇਂਦੁਲਕਰ ਪਹੁੰਚੇ ਅੰਮ੍ਰਿਤਸਰ (ਤਸਵੀਰਾਂ)

By  Jashan A December 21st 2018 06:18 PM

ਸਚਿਨ ਤੇਂਦੁਲਕਰ ਪਹੁੰਚੇ ਅੰਮ੍ਰਿਤਸਰ (ਤਸਵੀਰਾਂ),ਕ੍ਰਿਕਟ ਦੇ ਭਗਵਾਨ ਅਖਵਾਉਂਦੇ ਸਚਿਨ ਤੇਂਦੁਲਕਰ ਆਪਣੀ ਪਤਨੀ ਨਾਲ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ 'ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਭੀੜ ਇੱਕਠੀ ਹੋ ਗਈ।

sachin ਸਚਿਨ ਤੇਂਦੁਲਕਰ ਪਹੁੰਚੇ ਅੰਮ੍ਰਿਤਸਰ (ਤਸਵੀਰਾਂ)

ਇਸ ਸਮੇਂ ਸਚਿਨ ਤੇਂਦੁਲਕਰ ਜਲ੍ਹਿਆਂਵਾਲਾ ਬਾਗ ਵਿਖੇ ਪਹੁੰਚੇ ਹਨ, ਪਰ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਹੋਰ ਪੜ੍ਹੋ:ਚਰਨਜੀਤ ਸਿੰਘ ਚੱਢਾ ਮਾਮਲਾ: 2 ਸਾਲ ਤੱਕ ਚੱਢਾ ਦੇ ਚਾਲ ਚਲਣ ‘ਤੇ ਰੱਖੀ ਜਾਵੇਗੀ ਨਜ਼ਰ ਅਤੇ..!

ਖਬਰਾਂ ਮੁਤਾਬਕ, ਸਚਿਨ ਕਿਸੇ ਨਿੱਜੀ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਹਨ।

sachin ਸਚਿਨ ਤੇਂਦੁਲਕਰ ਪਹੁੰਚੇ ਅੰਮ੍ਰਿਤਸਰ (ਤਸਵੀਰਾਂ)

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਚਿਨ ਤੇਂਦੁਲਕਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋ ਸਕਦੇ ਹਨ।

-PTC News

Related Post