ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਲੱਗੇ ਸਾਈਨ ਬੋਰਡਾਂ 'ਤੇ, ਅਧਿਕਾਰੀਆਂ ਨੇ ਲਿਖਿਆ "ਸੁਨਹਿਰੀ ਮੰਦਰ"

By  Jashan A April 29th 2019 10:29 PM -- Updated: April 29th 2019 10:53 PM

ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਲੱਗੇ ਸਾਈਨ ਬੋਰਡਾਂ 'ਤੇ, ਅਧਿਕਾਰੀਆਂ ਨੇ ਲਿਖਿਆ "ਸੁਨਹਿਰੀ ਮੰਦਰ",ਸ੍ਰੀ ਅੰਮ੍ਰਿਤਸਰ ਸਾਹਿਬ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਮ ਨੂੰ ਰਾਹ ਦਰਸਾਉਂਦੇ ਬੋਰਡਾਂ ਭਾਵ ਸਾਈਨ ਬੋਰਡਾਂ 'ਤੇ ਗਲਤ ਤਰੀਕੇ ਨਾਲ ਲਿਖਣ ਨਾਲ ਸਿੱਖ ਕੌਮ 'ਚ ਭਾਰੀ ਰੋਸ ਹੈ।

asr ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਲੱਗੇ ਸਾਈਨ ਬੋਰਡਾਂ 'ਤੇ, ਅਣਜਾਣ ਅਧਿਕਾਰੀਆਂ ਨੇ ਲਿਖਿਆ "ਸੁਨਹਿਰੀ ਮੰਦਰ"

ਹੋਰ ਪੜ੍ਹੋ:ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਡੀ ਗਿਣਤੀ ‘ਚ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਦਰਅਸਲ, ਜਲੰਧਰ ਬਾਈਪਾਸ 'ਤੇ ਲੱਗੇ ਸਾਈਨ ਬੋਰਡਾਂ 'ਤੇ ਗੋਲਡਨ ਟੈਂਪਲ ਨੂੰ ਸੁਨਹਿਰੀ ਮੰਦਰ ਕਰਕੇ ਲਿਖਿਆ ਹੋਇਆ ਹੈ, ਜਿਸ ਦੀ ਪੂਰੀ ਕੌਮ ਵੱਲੋਂ ਸਖਤ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਰੋਸ ਵੀ ਪ੍ਰਗਟਾਇਆ ਜਾ ਰਿਹਾ ਹੈ।

ਦਰਅਸਲ, ਪੰਜਾਬੀ ਭਾਸ਼ਾ ਤੋਂ ਅਗਿਆਨ ਅਧਿਕਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਨਹਿਰੀ ਮੰਦਰ ਲਿਖਿਆ ਹੈ।

ਹੋਰ ਪੜ੍ਹੋ:ਜਗਨਨਾਥ ਪੁਰੀ ਮੰਦਰ ਦੇ ਮੁੱਖ ਪ੍ਰਬੰਧਕ ਸ੍ਰੀ ਪ੍ਰਦੀਪਤ ਮਹਾਪਤਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

asr ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਲੱਗੇ ਸਾਈਨ ਬੋਰਡਾਂ 'ਤੇ, ਅਣਜਾਣ ਅਧਿਕਾਰੀਆਂ ਨੇ ਲਿਖਿਆ "ਸੁਨਹਿਰੀ ਮੰਦਰ"

ਇਹਨਾਂ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਅਤੇ ਸਿੱਖ ਜਥੇਬੰਦੀਆਂ 'ਚ ਭਾਰੀ ਰੋਸ ਹੈ ਅਤੇ ਉਹਨਾਂ ਵੱਲੋਂ ਲਗਾਤਰ ਵਿਰੋਧ ਕੀਤਾ ਜਾ ਰਿਹਾ ਹੈ।

-PTC News

Related Post