ਬਰਨਾਲਾ ਵਿਖੇ 8 ਸਾਲਾ ਲੜਕੀ ਨਾਲ 21 ਸਾਲਾ ਲੜਕੇ ਨੇ ਕੀਤਾ ਦੁਸ਼ਕਰਮ

By  Joshi October 9th 2017 07:00 PM

Barnala, 21 year old boy rapes 8 year old girl: ਬਰਨਾਲਾ ਵਿਖੇ 8 ਸਾਲਾ ਲੜਕੀ ਨਾਲ 21 ਸਾਲਾ ਲੜਕੇ ਨੇ ਕੀਤਾ ਦੁਸ਼ਕਰਮ, ਵਾਪਰੀ ਇਹ ਘਟਨਾ

ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਚਾਹੇ ਦਿਨ ਰਾਤ ਬੁਹਸਾਂ ਚੱਲਦੀਆਂ ਹੋਣ, ਪਰ ਇਸ ਮੁੱਦੇ ਦਾ ਕੋਈ ਵਧੀਆ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ। ਦਿਨੋ ਦਿਨ ਕੁੜੀਆਂ ਨਾਲ ਹੋ ਰਹੇ ਦੁਸ਼ਕਰਮਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਤੇ ਸਰਕਾਰਾਂ ਮੂਕ ਦਰਸ਼ਕ ਬਣ ਕੇ ਦੇਖ ਰਹੀਆਂ ਹਨ।

Barnala, 21 year old boy rapes 8 year old girl, police registers caseਅਜਿਹੀ ਹੀ ਵਾਰਦਾਤ ਬਰਨਾਲਾ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ 21 ਸਾਲਾ ਨੌਜਵਾਨ ਵੱਲੋਂ 8 ਸਾਲ ਦੀ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ ਹੈ।

Barnala, 21 year old boy rapes 8 year old girl, police registers caseਇਸ ਬਾਰੇ 'ਚ ਅਜੇ ਹੋਰ ਜਾਣਕਾਰੀ ਮੁਹੱਈਆ ਨਹੀਂ ਹੋ ਪਾਈ ਹੈ।ਪੁਲਿਸ ਨੇ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News

Related Post