ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ

By  Jashan A February 2nd 2019 04:40 PM

ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ,ਬਟਾਲਾ: ਸੂਬੇ ‘ਚ ਲਗਾਤਾਰ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ।ਜਿਸ ਕਾਰਨ ਸੂਬੇ ‘ਚ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਬਿਮਾਰੀ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਬਟਾਲਾ ਦੇ ਮਹੱਲਾ ਸਿੰਬਲ ਚੌਕ ਤੋਂ ਸਾਹਮਣੇ ਆਇਆ ਹੈ, ਜਿਥੇ ਸਵਾਈਨ ਫਲੂ ਕਾਰਨ ਇੱਕ ਅੋਰਤ ਦੀ ਮੌਤ ਹੋ ਗਈ।

swine flu ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ

ਮ੍ਰਿਤਕਾ ਦੀ ਪਹਿਚਾਣ ਜਸਵਿੰਦਰ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ। ਜਿਸ ਕਾਰਨ ਉਸ ਨੂੰ ਇਲਾਜ਼ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਬਿਰਤੀ ਕਰਵਾਇਆ ਗਿਆ, ਜਿਥੇ ਇਲਾਜ਼ ਅਧੀਨ ਔਰਤ ਨੇ ਦਮ ਤੋੜ ਦਿੱਤਾ।

swine flu ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਲੜਕੇ ਦਾ ਕੱਲ ਵਿਆਹ ਹੋਣਾ ਸੀ। ਡਾਕਟਰਾਂ ਦੀ ਨਿਗਰਾਨੀ 'ਚ ਮ੍ਰਿਤਕ ਔਰਤ ਦਾ ਬਟਾਲਾ 'ਚ ਅੰਤਿਮ ਸਸਕਾਰ ਕੀਤਾ ਗਿਆ।

swine flu ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ

ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ।

-PTC News

Related Post