ਮਹਾਰਾਸ਼ਟਰ ਦੇ ਭਿਵੰੜੀ ’ਚ ਡਿੱਗੀ 4 ਮੰਜ਼ਿਲਾ ਇਮਾਰਤ , 2 ਦੀ ਮੌਤ ,ਕਈ ਜ਼ਖਮੀ

By  Shanker Badra August 24th 2019 10:22 AM

ਮਹਾਰਾਸ਼ਟਰ ਦੇ ਭਿਵੰੜੀ ’ਚ ਡਿੱਗੀ 4 ਮੰਜ਼ਿਲਾ ਇਮਾਰਤ , 2 ਦੀ ਮੌਤ ,ਕਈ ਜ਼ਖਮੀ:ਮਹਾਰਾਸ਼ਟਰ : ਮਹਾਰਾਸ਼ਟਰ ਦੇ ਭਿਵੰੜੀ ਵਿਚ ਸ਼ੁੱਕਰਵਾਰ ਦੀ ਰਾਤ ਚਾਰ ਮੰਜ਼ਿਲਾ ਇਮਾਰਤ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਭਿਵੰੜੀ ਦੇ ਸ਼ਾਂਤੀ ਨਗਰ ਇਲਾਕੇ ਵਿਚ ਵਾਪਰਿਆ ਹੈ। [caption id="attachment_332031" align="aligncenter" width="300"]Bhiwandi building collapse: 2 dead, 5 injured, rescue operations underway
ਮਹਾਰਾਸ਼ਟਰ ਦੇ ਭਿਵੰੜੀ ’ਚ ਡਿੱਗੀ 4 ਮੰਜ਼ਿਲਾ ਇਮਾਰਤ , 2 ਦੀ ਮੌਤ ,ਕਈ ਜ਼ਖਮੀ[/caption] ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ ਹਨ। ਉਥੇ ਹੀ ਸਥਾਨਕ ਲੋਕਾਂ ਮੁਤਾਬਕ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। [caption id="attachment_332032" align="aligncenter" width="300"]Bhiwandi building collapse: 2 dead, 5 injured, rescue operations underway
ਮਹਾਰਾਸ਼ਟਰ ਦੇ ਭਿਵੰੜੀ ’ਚ ਡਿੱਗੀ 4 ਮੰਜ਼ਿਲਾ ਇਮਾਰਤ , 2 ਦੀ ਮੌਤ ,ਕਈ ਜ਼ਖਮੀ[/caption] ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਚਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਇਸ ਦੌਰਾਨ ਰਾਹਤ ਅਤੇ ਬਚਾਅ ਮੁਹਿੰਮ ਜਾਰੀ ਹੈ। -PTCNews

Related Post