ਬਿਹਾਰ: ਸੀਮਾਂਚਲ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰੇ, 6 ਦੀ ਮੌਤ, ਕਈ ਜ਼ਖਮੀ, ਦੇਖੋ ਤਸਵੀਰਾਂ

By  Jashan A February 3rd 2019 09:15 AM -- Updated: February 3rd 2019 09:18 AM

ਬਿਹਾਰ: ਸੀਮਾਂਚਲ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰੇ, 6 ਦੀ ਮੌਤ, ਕਈ ਜ਼ਖਮੀ, ਦੇਖੋ ਤਸਵੀਰਾਂ,ਹਾਜੀਪੁਰ: ਬਿਹਾਰ ਦੇ ਹਾਜੀਪੁਰ ਕੋਲ ਇੱਕ ਵੱਡਾ ਟ੍ਰੇਨ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।ਇਹ ਟ੍ਰੇਨ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜੋਗਬਾਨੀ ਤੋਂ ਦਿੱਲੀ ਆ ਰਹੀ ਸੀਮਾਂਚਲ ਐਕਸਪ੍ਰੈੱਸ ਦੇ 9 ਡੱਬੇ ਪਟੜੀ ਤੋਂ ਉਤਰ ਗਏ।

train ਬਿਹਾਰ: ਸੀਮਾਂਚਲ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰੇ, 6 ਦੀ ਮੌਤ, ਕਈ ਜ਼ਖਮੀ, ਦੇਖੋ ਤਸਵੀਰਾਂ

ਮਿਲੀ ਜਾਣਕਰੀ ਮੁਤਾਬਕ ਅੱਜ ਸਵੇਰੇਸਾਰ ਜੋਗਬਾਨੀ ਤੋਂ ਦਿੱਲੀ ਦੇ ਆਨੰਦ ਵਿਹਾਰ ਜਾ ਰਹੀ ਸੀਮਾਂਚਲ ਐੱਕਸਪ੍ਰੈੱਸ ਸਹਿਦੇਈ ਬੁਜ਼ੁਰਗ ਦੇ ਕੋਲ ਪਟੜੀ ਤੋਂ ਉਤਰ ਗਈ। ਜਿਸ ਕਾਰਨ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

-PTC News

Related Post