ਡਾਲਰ ਨੂੰ ਪਾਰ ਕਰ ਕਿਤੇ ਅੱਗੇ ਪਹੁੰਚੀ ਇਹ ਡਿਜੀਟਲ ਕਰੰਸੀ!

By  Joshi November 29th 2017 06:30 PM

ਵੈਸੇ ਤਾਂ ਮਹਿੰਗੀ ਕਰੰਸੀ ਦੀ ਗੱਲ ਹੋਵੇ ਤਾਂ ਡਾਲਰ ਦਾ ਨਾਮ ਆਉਂਦਾ ਹੈ ਪਰ ਹੁਣ ਇੱਕ ਅਜਿਹੀ ਕਰੰਸੀ ਨੇ ਡਾਲਰ ਨੂੰ ਕਿਤੇ ਪਾਰ ਕਰ ਦਿੱਤਾ ਹੈ ਅਤੇ ਜਿਸ ਡਿਜੀਟਲ ਕਰੰਸੀ ਦੀ ਅਸੀਂ ਗੱਲ ਰਹੇ ਹਾਂ, ਉਹ ਦੀ ਕੀਮਤ ਹੁਣ 10 ਹਜ਼ਾਰ ਡਾਲਰ ਨੂੰ ਵੀ ਪਾਰ ਕਰ ਗਈ ਹੈ।

ਡਿਜੀਟਲ ਕਰੰਸੀ  ਬਿਟਕੁਆਇਨ ਦੀ ਕੀਮਤ ਵੱਧ ਕੇ ਡਾਲਰ ਨੂਮ ਵੀ ਪਾਰ ਕਰ ਗਈ ਹੈ। 1 ਰੁਪਏ ਬਿਟਕੁਆਇਨ ਦਾ ਮੁੱਲ 650000 ਰੁਪਏ ਤਕ ਪਹੁੰਚ ਗਿਆ ਹੈ।

ਡਾਲਰ ਨੂੰ ਪਾਰ ਕਰ ਕਿਤੇ ਅੱਗੇ ਪਹੁੰਚੀ ਇਹ ਡਿਜੀਟਲ ਕਰੰਸੀ!ਇਹ ਉਛਾਲ ਤਕਰੀਬਨ ਪਿਛਲੇ ਸਾਲ ਦੇ ਮੁਕਾਬਲੇ 900 ਫੀਸਦੀ ਦਾ ਜ਼ਿਆਦਾ ਹੈ।

ਬਿਟਕੁਆਇਨ ਇੱੱਕ ਆਨਲਾਈਨ ਵਰਚੁਅਲ ਜਾਂ ਡਿਜੀਟਲ ਕਰੰਸੀ ਹੁੰਦੀ ਹੈ, ਜਿਸਨੂੰ ਖਰੀਦਣ ਲਈ ਸੰਬੰਧਤ ਕਰੰਸੀ ਦਾ ਐਪ ਡਾਊਨਲੋਡ ਕਰਨੀ ਹੁੰਦਾ ਹੈ। ਇਸ ਕਰੰਸੀ ਨੂੰ ਸਰਕਾਰ ਜਾਂ ਰਿਜ਼ਰਵ ਬੈਂਕ ਤੋਂ ਮਾਨਤਾ ਨਹੀਂ ਮਿਲੀ ਹੋਈ ਹੈ।

—PTC News

Related Post