ਅਜੇ ਦੇਵਗਨ ਮੰਨਦੇ ਹਨ ਆਮਿਰ ਸਿੰਘ ਨੂੰ ਮਹਾਨ

By  Joshi October 15th 2017 06:45 PM -- Updated: October 16th 2017 04:10 PM

ਬਾਲੀਵੁੱਡ ਦੇ ਦਿੱਗਜ ਮੰਨੇ ਜਾਂਦੇ ਅਭਿਨੇਤਾ ਅਜੇ ਦੇਵਗਨ ਅਤੇ ਆਮਿਰ ਖਾਨ ਦੋਵਾਂ ਨੇ ਹੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਹਨਾਂ ਦੋਵਾਂ ਦੀ ਫਿਲਮ ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਆਮਿਰ ਆਪਣੀ ਫਿਲਮ 'ਸੀਕ੍ਰੇਟ ਸੁਪਰਸਟਾਰ' 19 ਅਕਤੂਬਰ ਨੂੰ ਦਰਸ਼ਕਾਂ ਦੇ ਰੁਬਰੂ ਕਰਨਗੇ ਜਦਕਿ 20 ਅਕਤੂਬਰ ਨੂੰ 'ਗੋਲਮਾਲ ਅਗੇਨ' ਨਾਮੀ ਫਿਲਮ ਅਜੇ ਦੇਵਗਨ ਲੈ ਕੇ ਆ ਰਹੇ ਹਨ।

ਉਨ੍ਹਾਂ ਨੇ ਟਵੀਟ ਕੀਤਾ ਅਤੇ ਕਿਹਾ, ''ਕਾਫੀ 'ਗੋਲਮਾਲ' ਲੰਬੇ ਸਮੇਂ ਬਾਅਦ ਅਜੇ ਨੂੰ ਮਿਲੇ, ਮਹਾਨ ਵਿਅਕਤੀ...''।

ਇਹਨਾਂ ਦੋਵਾਂ ਨੂੰ ਆਉਣ ਵਾਲੀਆਂ ਫਿਲਮਾਂ ਲਈ ਸ਼ੁਭਕਾਮਨਾਵਾਂ!

—PTC News

Related Post