ਕੈਨੇਡਾ ਤੋਂ ਆਈ ਪੰਜਾਬ, ਲੁਟੇਰਿਆਂ ਨੇ ਕੀਤੀ ਵਾਰਦਾਤ!!

By  Joshi December 1st 2017 03:42 PM

ਜਲੰਧਰ ਦੇ ਪਿੰਡ ਖੂਸਰੋਪੁਰ 'ਚ ਕੈਨੇਡਾ ਤੋਂ ਪੰਜਾਬ ਘੁੰਮਣ ਆਈ ਔਰਤ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

ਲੁਟੇਰਿਆਂ ਵੱਲੋਂ ਉਸਦੇ ਗਲੇ 'ਚ ਪਾਈ ਸੋਨੇ ਦੀ ਚੇਨ ਖਿੱਚ ਲਈ ਗਈ ਜਦੋਂ ਉਹ 'ਤੇ ਜਲੰਧਰ ਕੈਂਟ ਤੋਂ ਆਪਣੇ ਘਰ ਜਾ ਰਹੀ ਸੀ। ਔਰਤ ਦੀ ਪਛਾਣ ਮਹਿੰਦਰ ਕੌਰ ਵਜੋਂ ਹੋਈ ਹੈ।

ਕੈਨੇਡਾ ਤੋਂ ਆਈ ਪੰਜਾਬ, ਲੁਟੇਰਿਆਂ ਨੇ ਕੀਤੀ ਵਾਰਦਾਤ!!ਲੁਟੇਰੇ ਬਾਈਕ 'ਤੇ ਸਵਾਰ ਹੋ ਕੇ ਉਸਦਾ ਪਿੱਛਾ ਕਰ ਰਹੇ ਸਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਜਲੰਧਰ ਦੇ ਇਸ ਖੇਤਟਰ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਹੁਣ ਆਲਮ ਇਹ ਹੈ ਕਿ ਅਜਿਹੀਆਂ ਵਾਰਦਾਤਾਂ ਦਿਨ ਦਿਹਾੜੇ ਵੀ ਵਾਪਰਨ ਲੱਗੀਆਂ ਹਨ।

ਕੈਨੇਡਾ ਤੋਂ ਆਈ ਪੰਜਾਬ, ਲੁਟੇਰਿਆਂ ਨੇ ਕੀਤੀ ਵਾਰਦਾਤ!!ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਅਨੁਸਾਰ, ਉਹ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਆਪਣੇ ਘਰ ਆਈ ਸੀ। ਉਸਨੇ ਕਿਹਾ ਕਿ ਅਜਿਹੀ ਵਾਰਦਾਤ ਵਾਪਰਨ ਨਾਲ ਉਸਦੇ ਦਿਨ 'ਚ ਦਹਿਸ਼ਤ ਭਰ ਗਈ ਹੈ।

—PTC News

Related Post