ਬੱਚੇ ਨੂੰ ਬੈੱਡ ’ਚ ਬੰਦ ਕਰ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਮਾਂ ਚੜ੍ਹੀ ਪੁਲਿਸ ਅੜਿੱਕੇ
Jashan A
January 28th 2020 09:02 AM --
Updated:
January 30th 2020 12:01 PM
ਬੱਚੇ ਨੂੰ ਬੈੱਡ ’ਚ ਬੰਦ ਕਰ ਪ੍ਰੇਮੀ ਨਾਲ ਫਰਾਰ ਹੋਣ ਵਾਲੀ ਮਾਂ ਚੜ੍ਹੀ ਪੁਲਿਸ ਅੜਿੱਕੇ,ਚੰਡੀਗੜ੍ਹ: ਪਿਛਲੇ ਦਿਨੀਂ ਚੰਡੀਗੜ੍ਹ ਦੇ ਬੁੜੈਲ 'ਚ ਇਕ ਕਲਯੁਗੀ ਮਾਂ ਨੇ ਪ੍ਰੇਮੀ ਦੇ ਚੱਕਰ 'ਚ ਆਪਣੇ ਹੀ ਬੱਚੇ ਦੀ ਜਾਨ ਲੈ ਲਈ ਸੀ। ਜਿਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਕਾਤਲ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।