ਚੰਡੀਗੜ ਸਮੇਤ ਦੇਸ਼ ਦੇ 16 ਏਅਰਪੋਰਟਾਂ ‘ਤੇ ਪਲਾਸਟਿਕ ‘ਤੇ ਲੱਗੀ ਪਾਬੰਦੀ ,ਯਾਤਰੀ ਨਹੀਂ ਲਿਜਾ ਸਕਦੇ ਇਹ ਸਮਾਨ

By  Shanker Badra January 8th 2019 10:18 AM

ਚੰਡੀਗੜ ਸਮੇਤ ਦੇਸ਼ ਦੇ 16 ਏਅਰਪੋਰਟਾਂ ‘ਤੇ ਪਲਾਸਟਿਕ ‘ਤੇ ਲੱਗੀ ਪਾਬੰਦੀ ,ਯਾਤਰੀ ਨਹੀਂ ਲਿਜਾ ਸਕਦੇ ਇਹ ਸਮਾਨ:ਨਵੀਂ ਦਿੱਲੀ : ਏਅਰਪੋਰਟ ਆਫ਼ ਇੰਡੀਆ ਨੇ ਵੱਡੀ ਕਾਰਵਾਈ ਕਰਦਿਆਂ ਚੰਡੀਗੜ ਸਮੇਤ ਦੇਸ਼ ਦੇ 16 ਵੱਡੇ ਏਅਰਪੋਰਟਾਂ 'ਤੇ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ।ਜਿਸ ਦੇ ਕਾਰਨ ਯਾਤਰੀ ਆਪਣੇ ਨਾਲ ਪਲਾਸਟਿਕ ਦੀਆਂ ਪਲੇਟਾਂ, ਚਮਚੇ ਆਦਿ ਵੀ ਨਹੀਂ ਲਿਜਾ ਸਕਣਗੇ।

Chandigarh including India 16 airports plastic Restriction ਚੰਡੀਗੜ ਸਮੇਤ ਦੇਸ਼ ਦੇ 16 ਏਅਰਪੋਰਟਾਂ ‘ਤੇ ਪਲਾਸਟਿਕ ‘ਤੇ ਲੱਗੀ ਪਾਬੰਦੀ ,ਯਾਤਰੀ ਨਹੀਂ ਲਿਜਾ ਸਕਦੇ ਇਹ ਸਮਾਨ

ਇਸ ਤੋਂ ਇਲਾਵਾ ਅਥਾਰਿਟੀ ਦਾ ਟੀਚਾ ਹੈ ਕਿ 31 ਜਨਵਰੀ ਤੱਕ 34 ਏਅਰਪੋਰਟਾਂ ਨੂੰ ਪਲਾਸਟਿਕ ਰਹਿਤ ਕੀਤਾ ਜਾਵੇਗਾ।

Chandigarh including India 16 airports plastic Restriction ਚੰਡੀਗੜ ਸਮੇਤ ਦੇਸ਼ ਦੇ 16 ਏਅਰਪੋਰਟਾਂ ‘ਤੇ ਪਲਾਸਟਿਕ ‘ਤੇ ਲੱਗੀ ਪਾਬੰਦੀ ,ਯਾਤਰੀ ਨਹੀਂ ਲਿਜਾ ਸਕਦੇ ਇਹ ਸਮਾਨ

ਦੱਸ ਦੇਈਏ ਕਿ ਇਨ੍ਹਾਂ 16 ਏਅਰਪੋਰਟਾਂ 'ਚ ਚੰਡੀਗੜ ਤੋਂ ਇਲਾਵਾ ਇੰਦੌਰ , ਅਹਿਮਦਾਬਾਦ, ਭੋਪਾਲ, ਭੁਵਨੇਸ਼ਵਰ, ਤਿਰੁਪਤੀ, ਵਿਜੈਵਾੜਾ, ਵਡੋਦਰਾ, ਪੂਣੇ, ਕਲਕੱਤਾ, ਵਾਰਾਣਸੀ ਆਦਿ ਸ਼ਾਮਲ ਹਨ।

-PTCNews

Related Post