ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਅਜਿਹਾ, ਦੇਖੋ ਵੀਡੀਓ

By  Jashan A March 18th 2019 06:51 PM -- Updated: March 18th 2019 07:20 PM

ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਅਜਿਹਾ, ਦੇਖੋ ਵੀਡੀਓ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹਮੇਸ਼ਾਂ ਹੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਤੇ ਆਪਣੇ ਪ੍ਰਸੰਸਕਾਂ ਨਾਲ ਖੂਬ ਮਸਤੀ ਕਰਦੇ ਹਨ। ਇੰਨੀ ਦਿਨੀ ਧੋਨੀ ਦੀ ਕਪਤਾਨੀ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਫਿਰ ਤੋਂ ਖਿਤਾਬ 'ਤੇ ਕਬਜਾ ਕਰਨ ਦੀਆਂ ਤਿਆਰੀਆਂ 'ਚ ਲੱਗੀ ਹੈ।

ਉਸ ਦੇ ਕੋਲ ਤੇਜ਼ ਗੇਂਦਬਾਜ਼ ਲਕਸ਼ਮੀਪਤੀ ਖੜੇ ਸੀ। ਫੈਨ ਦੌੜਦਾ ਹੋਇਆ ਧੋਨੀ ਦੇ ਕੋਲ ਆ ਰਿਹਾ ਸੀ। ਧੋਨੀ ਨੇ ਫੈਨ ਨੂੰ ਦੇਖ ਲਿਆ ਤੇ ਪਹਿਲਾਂ ਦੋਵੇਂ ਹੱਥ ਹਿਲਾਉਂਦਿਆਂ ਫਨੀ ਰਿਐਕਸ਼ਨ ਦਿੱਤਾ ਅਤੇ ਦੌੜ ਗਏ। ਫੈਨ ਵੀ ਵਾਪਸ ਨਹੀਂ ਪਰਤਿਆ ਅਤੇ ਧੋਨੀ ਨੂੰ ਫੜਨ ਲੱਗਾ।

-PTC News

Related Post