#COVID19: ਨਵਾਂਗਾਉਂ ਦੇ 65 ਸਾਲਾ ਕੋਰੋਨਾ ਪਾਜ਼ੀਟਿਵ ਮਰੀਜ਼ ਦੀ PGI 'ਚ ਮੌਤ, ਪੰਜਾਬ 'ਚ ਹੁਣ ਤੱਕ 4 ਮੌਤਾਂ
Shanker Badra
March 31st 2020 01:55 PM --
Updated:
March 31st 2020 02:24 PM
#COVID19: ਨਵਾਂਗਾਉਂ ਦੇ 65 ਸਾਲਾ ਕੋਰੋਨਾ ਪਾਜ਼ੀਟਿਵ ਮਰੀਜ਼ ਦੀ PGI 'ਚ ਮੌਤ, ਪੰਜਾਬ 'ਚ ਹੁਣ ਤੱਕ 4 ਮੌਤਾਂ:ਮੁਹਾਲੀ: ਕੋਰੋਨਾ ਵਾਇਰਸ ਦੁਨੀਆ ਦੇ ਲਈ ਇਕ ਮੁਸੀਬਤ ਦਾ ਪਹਾੜ ਬਣ ਹੋਇਆ ਹੈ। ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਪੰਜਾਬ 'ਚ ਅੱਜ ਇੱਕ ਹੋਰ ਮੌਤ ਹੋ ਗਈ ਹੈ। ਚੰਡੀਗੜ੍ਹ ਨੇੜਲੇ ਪੰਜਾਬ ਦੇ ਪਿੰਡ ਨਵਾਂਗਾਉਂ ਵਿਖੇ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਅੱਜ ਪੀਜੀਆਈ ਵਿੱਚ ਮੌਤ ਹੋ ਚੁੱਕੀ ਹੈ।