CWC 2019: ਭਾਰਤ ਨੇ ਆਸਟ੍ਰੇਲੀਆ ਸਾਹਮਣੇ ਜਿੱਤ ਲਈ 353 ਦੌੜਾਂ ਦਾ ਰੱਖਿਆ ਟੀਚਾ

By  Jashan A June 9th 2019 06:51 PM -- Updated: June 9th 2019 10:56 PM

CWC 2019: ਭਾਰਤ ਨੇ ਆਸਟ੍ਰੇਲੀਆ ਸਾਹਮਣੇ ਜਿੱਤ ਲਈ 353 ਦੌੜਾਂ ਦਾ ਰੱਖਿਆ ਟੀਚਾ,ਭਾਰਤ ਅਤੇ ਆਸਟਰੇਲੀਆ ਵਿਚਾਲੇ ਵਰਲਡ ਕੱਪ 2019 ਦਾ 14ਵਾਂ ਮੁਕਾਬਲਾ ਲੰਡਨ ਦੇ ਕਨਿੰਗਟਨ ਓਵਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਧਵਨ 109 ਗੇਂਦਾਂ ਵਿਚ 16 ਚੌਕਿਆਂ ਦੀ ਮਦਦ ਨਾਲ 117 ਦੌੜਾਂ ਬਣਾ ਆਊਟ ਹੋਏ।ਰੋਹਿਤ ਸ਼ਰਮਾ ਨੇ 57 ਦੌੜਾਂ, ਹਾਰਦਿਕ ਪੰਡਿਆ ਨੇ 48 ਦੌੜਾਂ, ਮਹਿੰਦਰ ਸਿੰਘ ਧੋਨੀ ਨੇ 27 , ਕਪਤਾਨ ਕੋਹਲੀ ਨੇ 82 ਜਦਕਿ ਕੇ ਐੱਲ ਰਾਹੁਲ ਨੇ 11ਦੌੜਾਂ ਦਾ ਯੋਗਦਾਨ ਪਾਇਆ।

-PTC News

Related Post