ਭਾਰਤ ਬਨਾਮ ਇੰਗਲੈਂਡ: ਅੱਜ ਫਸਣਗੇ ਕੁੰਢੀਆਂ ਦੇ ਸਿੰਙ, ਇੰਗਲੈਂਡ ਲਈ ਕਰੋਂ ਜਾ ਮਰੋਂ ਦੀ ਸਥਿਤੀ

By  Jashan A June 30th 2019 10:38 AM

ਭਾਰਤ ਬਨਾਮ ਇੰਗਲੈਂਡ: ਅੱਜ ਫਸਣਗੇ ਕੁੰਢੀਆਂ ਦੇ ਸਿੰਙ, ਇੰਗਲੈਂਡ ਲਈ ਕਰੋਂ ਜਾ ਮਰੋਂ ਦੀ ਸਥਿਤੀ,ਬਰਮਿੰਘਮ: ਅੱਜ ਵਿਸ਼ਵ ਕੱਪ 2019 'ਚ ਅੱਜ ਸਭ ਤੋਂ ਅਹਿਮ ਮੁਕਾਬਲੇ 'ਚ ਇੰਗਲੈਂਡ ਭਾਰਤ ਨਾਲ ਭਿੜੇਗਾ। ਸੁਪਰ ਸੰਡੇ ਨੂੰ ਖੇਡਿਆ ਜਾਣ ਵਾਲਾ ਇਹ ਮਹਾ ਮੁਕਾਬਲਾ ਇੰਗਲੈਂਡ ਦੀ ਟੀਮ ਲਈ ਕਾਫੀ ਅਹਿਮ ਹੈ।

3 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। 2 ਮੈਚ ਟਾਈ ਰਹੇ ਹਨ।ਇਸ ਪਿੱਚ 'ਤੇ ਪਿਛਲੇ 5 ਮੈਚਾਂ ਦੀ 7 ਪਾਰੀਆਂ 'ਚ 250 ਤੋਂ ਘੱਟ ਸਕੋਰ ਬਣਿਆ। ਸਾਰੇ ਮੈਚ ਚੇਜ਼ ਕਰਨ ਵਾਲੀ ਟੀਮ ਜਿੱਤੀ। ਅਜਿਹੇ 'ਚ ਟਾਸ ਜਿੱਤਣ ਵਾਲੀ ਟੀਮ ਗੇਂਦਬਾਜ਼ੀ ਕਰ ਸਕਦੀ ਹੈ।

-PTC News

Related Post