ਦਿੱਲੀ 'ਚ ਮੈਟਰੋ ਸਟੇਸ਼ਨ ਨੇੜੇ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ

By  Shanker Badra June 21st 2019 10:49 AM

ਦਿੱਲੀ 'ਚ ਮੈਟਰੋ ਸਟੇਸ਼ਨ ਨੇੜੇ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ:ਨਵੀਂ ਦਿੱਲੀ : ਦਿੱਲੀ ਮੈਟਰੋ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਫਰਨੀਚਰ ਮਾਰਕਿਟ ਵਿਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

Delhi Metro station Near Furniture Market Fire ਦਿੱਲੀ 'ਚ ਮੈਟਰੋ ਸਟੇਸ਼ਨ ਨੇੜੇ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ

ਇਸ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 17 ਗੱਡੀਆਂ ਪਹੁੰਚੀਆਂ ਹਨ, ਜਿਨ੍ਹਾਂ ਵਲੋਂ ਅੱਗ ਨੂੰ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Delhi Metro station Near Furniture Market Fire ਦਿੱਲੀ 'ਚ ਮੈਟਰੋ ਸਟੇਸ਼ਨ ਨੇੜੇ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ

ਇਸ ਹਾਦਸੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਪਰ ਦੱਸਿਆ ਰਿਹਾ ਹੈ ਕਿ ਇਸ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।

Delhi Metro station Near Furniture Market Fire ਦਿੱਲੀ 'ਚ ਮੈਟਰੋ ਸਟੇਸ਼ਨ ਨੇੜੇ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ

ਇਸ ਮਾਰਕਿਟ ਨੂੰ ਹਟਾਉਣ ਲਈ ਕਈ ਵਾਰ ਐਮਸੀਡੀ ਨੂੰ ਪੱਤਰ ਲਿਖੇ ਗਏ ਪਰ ਇਸ ਗੈਰ-ਕਾਨੂੰਨੀ ਮਾਰਕਿਟ ਨੂੰ ਨਹੀਂ ਹਟਾਇਆ ਗਿਆ।ਫਿਲਹਾਲ ਮੈਟਰੋ ਨੂੰ ਡੇਢ ਘੰਟੇ ਲਈ ਬੰਦ ਰੱਖਿਆ ਜਾਵੇਗਾ।ਇਸ ਭਿਆਨਕ ਹਾਦਸੇ ਵਿਚ 15 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ।

-PTCNews

Related Post