ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਟੁੱਟਿਆ

By  Joshi August 9th 2017 02:11 PM

Dollar ਦੇ ਮੁਕਾਬਲੇ Rupee 6 ਪੈਸੇ ਟੁੱਟਿਆ ਘਰੇਲੂ ਸ਼ੇਅਰ ਬਜ਼ਾਰ। ਮੁੰਬਈ: ਘਰੇਲੂ ਸ਼ੇਅਰ ਬਜ਼ਾਰ 'ਚ ਕਮਜ਼ੋਰ ਸ਼ੁਰੂਆਤ ਦੇ ਦੌਰਾਨ ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ' ਚ ਡਾਲਰ ਦੇ ਮੁਕਾਬਲੇ ਰੁਪਿਆ ੧੬ ਪੈਸੇ ਕਮਜ਼ੋਰ ਹੋ ਕੇ 63.79 Rupee ਪ੍ਰਤੀ Dollar 'ਤੇ ਆ ਗਿਆ ਹੈ।Dollar ਦੇ ਮੁਕਾਬਲੇ Rupee 6 ਪੈਸੇ ਟੁੱਟਿਆ ਘਰੇਲੂ ਸ਼ੇਅਰ ਬਜ਼ਾਰਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ਾਂ 'ਚ ਕੁਝ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਲਾਭ ਤੋਂ ਇਲਾਵਾ ਘਰੇਲੂ ਸ਼ੇਅਰ ਬਜ਼ਾਰ 'ਚ ਕਮਜ਼ੋਰ ਸ਼ੁਰੂਆਤ ਨਾਲ ਰੁਪਏ 'ਤੇ ਗਿਰਾਵਟ ਆਈ ਹੈ।Dollar ਦੇ ਮੁਕਾਬਲੇ Rupee 6 ਪੈਸੇ ਟੁੱਟਿਆ ਘਰੇਲੂ ਸ਼ੇਅਰ ਬਜ਼ਾਰਮੰਗਲਵਾਰ ਨੂੰ ਰੁਪਿਆ 17 ਪੈਸਿਆਂ ਦੀ ਮਜ਼ਬੂਤੀ ਨਾਲ 63.63 ਦੇ ਪੱਧਰ 'ਤੇ ਪਹੁੰਚ ਗਿਆ ਸੀ। ਇਸੇ ਦੌਰਾਨ ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਬੈਂਚਮਾਰਕ ਬੀ ਐਸ ਸੀ ਸੈਂਸੈਕਸ 158.30 ਅੰਕ ਜਾਂ 0.49 ਫੀਸਦੀ ਦੀ ਗਿਰਾਵਟ ਨਾਲ 31,855.89 ਪ੍ਰਤੀ ਡਾਲਰ 'ਤੇ ਬੰਦ ਹੋਇਆ।Dollar ਦੇ ਮੁਕਾਬਲੇ Rupee 6 ਪੈਸੇ ਟੁੱਟਿਆ ਘਰੇਲੂ ਸ਼ੇਅਰ ਬਜ਼ਾਰ—PTC News

Related Post