ਅਮਰੀਕਾ 'ਚ ਰਹਿੰਦੇ ਜਾਂ ਜਾਣ ਦੇ ਚਾਹਵਾਨਾਂ ਲਈ ਸਲਾਹ: ਨਾ ਕਰੋ ਇਸ ਦੇਸ਼ ਦਾ ਸਫਰ, ਜਾਣੋ ਮਾਮਲਾ!

By  Joshi January 13th 2018 01:56 PM

Donald Trump's statement on Russia: ਰੂਸ ਵਿੱਚ ਚੱਲ ਰਹੀ ਹਿੰਸਾ ਅੱਤਵਾਦ ਅਤੇ ਅਮਰੀਕੀ ਨਾਗਰਿਕਾਂ ਖਿਲਾਫ ਨਾਰਾਜ਼ਗੀ ਦੇ ਕਾਰਨ ਅਮਰੀਕਾ ਨੇ ਆਪਣੇ ਨਾਗਰਿਕਾਂ ਤੋਂ ਰੂਸ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਅਮਰੀਕਾ ਨੇ ਹਾਲ ਹੀ 'ਚ ਆਪਣੇ ਨਾਗਰਿਕਾਂ ਲਈ ਇਕ ਨਵੀਂ ਟ੍ਰੇਵਲ ਐਡਵਾਇਜ਼ਰੀ ਜਾਰੀ ਕੀਤੀ ਸੀ। ਜਿਸ ਵਿੱਚ ਉਹਨਾਂ ਨੇ 4 ਪੜਾਅ ਦੇ ਖਤਰਿਆਂ ਦਾ ਜਿਕਰ ਕੀਤਾ ਹੈ।

Donald Trump's statement on Russia: ਅਮਰੀਕਾ 'ਚ ਰਹਿੰਦੇ ਜਾਂ ਜਾਣ ਦੇ ਚਾਹਵਾਨਾਂ ਲਈ ਸਲਾਹDonald Trump's statement on Russia: ਉਨ੍ਹਾਂ ਨੇ ਨਵੀਂ ਐਡਵਾਇਜ਼ਰੀ ਦੇ ਮੁਤਾਬਿਕ ਇਹ ਕਿਹਾ ਗਿਆ ਹੈ ਕਿ ਨਾਗਰਿਕ ਨੂੰ ਲੈਵਲ 1 ਵਿੱਚ ਆਮ ਸਾਵਧਾਨੀ ਵਰਤਣੀ ਪਵੇਗੀ ਅਤੇ ਲੈਵਲ 2 ਵਿੱਚ ਜ਼ਿਆਦਾ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

ਲੈਵਲ 4 ਵਿੱਚ ਸ਼ਾਮਿਲ ਦੇਸ਼ਾਂ 'ਚ ਯਾਤਰਾ ਨੂੰ ਲੈ ਕੇ ਨਾਗਰਿਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਜਾਣ 'ਤੇ ਦੁਬਾਰਾ ਵਿਚਾਰ ਕਰਨ।

Donald Trump's statement on Russia: ਅਮਰੀਕਾ 'ਚ ਰਹਿੰਦੇ ਜਾਂ ਜਾਣ ਦੇ ਚਾਹਵਾਨਾਂ ਲਈ ਸਲਾਹਜਦਕਿ ਲੈਵਲ 4 ਦਾ ਅਰਥ ਹੈ ਕਿ ਨਾਗਰਿਕ ਉੱਥੇ ਬਿਲਕੁਲ ਵੀ ਯਾਤਰਾ ਨਾ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਅਮਰੀਕੀ ਨਾਗਰਿਕ ਨੂੰ ਉੱਥੇ ਸੁਰੱਖਿਆ ਨਹੀ ਮੁਹਈਆ ਕਰਵਾਈ ਜਾਵੇਗੀ। ਉਹਨਾਂ ਨੂੰ ਉੱਥੇ ਜ਼ਿਆਦਾ ਖ਼ਤਰਾ ਹੋ ਸਕਦਾ ਹੈ।

—PTC News

Related Post