ਤੁਰਕੀ 'ਚ ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ ,ਲੋਕਾਂ ਦੀ ਉੱਡੀ ਨੀਂਦ

By  Shanker Badra March 20th 2019 03:37 PM -- Updated: March 20th 2019 04:02 PM

ਤੁਰਕੀ 'ਚ ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ ,ਲੋਕਾਂ ਦੀ ਉੱਡੀ ਨੀਂਦ:ਅੰਕਾਰਾ : ਤੁਰਕੀ 'ਚ ਅੱਜ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ।ਤੁਰਕੀ 'ਚ ਆਏ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਹੈ।

Earthquake of magnitude 6.4 shakes Turkey ਤੁਰਕੀ 'ਚ ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ , ਲੋਕਾਂ ਦੀ ਉੱਡੀ ਨੀਂਦ

ਇਸ ਦੌਰਾਨ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਲੋਕ ਸਹਿਮ ਗਏ ਹਨ।ਇਹ ਜਾਣਕਾਰੀ ਭੂਚਾਲ ਦੀ ਜਾਂਚ ਕਰਨ ਵਾਲੀ ਯੂਰਪੀ ਏਜੰਸੀ ਨੇ ਦਿੱਤੀ ਹੈ।

Earthquake of magnitude 6.4 shakes Turkey ਤੁਰਕੀ 'ਚ ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ , ਲੋਕਾਂ ਦੀ ਉੱਡੀ ਨੀਂਦ

ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਦੱਸਿਆ ਜਾ ਰਿਹਾ ਹੈ ਕਿ ਭੂਚਾਲ ਤੁਰਕੀ ਦੇ ਪੱਛਮੀ ਸ਼ਹਿਰ ਡੇਨਿਜਲੀ 'ਚ ਆਇਆ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 11.3 ਕਿਲੋਮੀਟਰ ਦੀ ਡੂੰਘਾਈ 'ਚ ਸੀ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀ ਤੇ ਫਰਾਰ ਹੀਰਾ ਵਪਾਰੀ ਨੀਰਵ ਮੋਦੀ ਨੂੰ ਲੰਦਨ ‘ਚ ਕੀਤਾ ਗ੍ਰਿਫ਼ਤਾਰ

-PTCNews

Related Post