ਫਰੀਦਕੋਟ-ਸਾਦਿਕ ਰੋਡ 'ਤੇ ਅਧਿਆਪਕਾਂ ਦੀ ਗੱਡੀ 'ਤੇ ਡਿੱਗਿਆ ਦਰੱਖਤ, 5 ਜ਼ਖਮੀ

By  Jashan A August 17th 2019 04:13 PM

ਫਰੀਦਕੋਟ-ਸਾਦਿਕ ਰੋਡ 'ਤੇ ਅਧਿਆਪਕਾਂ ਦੀ ਗੱਡੀ 'ਤੇ ਡਿੱਗਿਆ ਦਰੱਖਤ, 5 ਜ਼ਖਮੀ,ਫਰੀਦਕੋਟ: ਪੰਜਾਬ 'ਚ ਸੜਕੀ ਹਾਦਸਿਆਂ ਦੀਆ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹੈ। ਜਿਸ ਕਾਰਨ ਆਏ ਦਿਨ ਲੋਕ ਆਪਣੀਆਂ ਜਾਨਾ ਗਵਾ ਰਹੇ ਹਨ। ਤਾਜ਼ਾ ਮਾਮਲਾ ਫਰੀਦਕੋਟ-ਸਾਦਿਕ ਰੋਡ ਤੋਂ ਸਾਹਮਣੇ ਆਇਆ ਹੈ, ਜਿਥੇ ਸਾਦਿਕ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਦੀ ਚੱਲਦੀ ਗੱਡੀ 'ਤੇ ਦਰੱਖਤ ਡਿੱਗ ਗਿਆ।

Accidentਜਿਸ ਕਾਰਨ ਚਾਰ ਮਹਿਲਾ ਅਧਿਆਪਕਾਂ ਸਮੇਤ 5 ਗੰਭੀਰ ਜ਼ਖਮੀ ਹੋ ਗਈਆਂ, ਉਥੇ ਹੀ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ:ਪੁਲਿਸ ਵਾਲੇ 'ਤੇ ਸਾਨ੍ਹ ਦਾ ਹਮਲਾ, ਹਵਾ 'ਚ ਉਡਾਇਆ ਮੁਲਾਜ਼ਮ, ਹੋਈ ਮੌਤ (ਤਸਵੀਰਾਂ)

Accidentਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

-PTC News

Related Post