ਕਿਸਾਨ 'ਤੇ ਕਰਜ਼ਾ 1,55,000 ਰੁਪਏ ਦਾ, ਕਰਜ਼ਾ ਮੁਆਫੀ ਮਿਲੀ 1 ਪੈਸੇ ਦੀ

By  Joshi September 19th 2017 04:43 PM -- Updated: September 19th 2017 04:52 PM

ਸ਼ਰਮਨਾਕ -- ਕਿਸਾਨ 'ਤੇ ਕਰਜ਼ਾ ੧,੫੫,੦੦੦ ਰੁਪਏ ਦਾ, ਕਰਜ਼ਾ ਮੁਆਫੀ ਮਿਲੀ ਇੰਨ੍ਹੇ ਦੀ..! ਮਥੁਰਾ ਦੇ ਇਕ ਕਿਸਾਨ ਨੂੰ ਮੰਗਲਵਾਰ ਨੂੰ ਇਕ ਪੈਸੇ ਦੀ ਕਰਜ਼ਾ ਮੁਆਫੀ ਮਿਲੀ ਜਦਕਿ ਉਸ 'ਤੇ 1,55,000 ਰੁਪਏ ਦਾ ਕਰਜ਼ਾ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਹਮੀਰਪੁਰ ਦੇ ਉਮਰੀ ਪਿੰਡ ਦੇ ਕਿਸਾਨਾਂ ਨੂੰ ਉਸ ਸਮੇਂ ਹੈਰਾਨੀ ਹੋਈ  ਜਦੋਂ ਉਨ੍ਹਾਂ ਨੂੰ ਜਨਤਕ ਸਮਾਗਮ ਵਿੱਚ ੧੦ ਰੁਪਏ ਦਾ ਕਰਜ਼ਾ ਛੋਟ ਸਰਟੀਫਿਕੇਟ ਪ੍ਰਾਪਤ ਹੋਇਆ। ਭਾਜਪਾ ਸਰਕਾਰ ਦੇ ਸਰਵੇਖਣ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਹੀਂ ਕੀਤਾ ਹੈ। Farmer gets loan waiver of 1 paise Farmer Debt: Farmer gets loan waiver of 1 paise instead of 1,55,000 ਸਰਕਾਰ ਨੇ ਕਿਸਾਨਾਂ ਨਾਲ ਇਹ ਬੇਰਹਿਮ ਮਜ਼ਾਕ ਕੀਤਾ ਹੈ, ਸਮੁੱਚੀ ਲੋਨ ਦੀ ਰਾਸ਼ੀ ਨੂੰ ਮੁਆਫ ਕੀਤਾ ਜਾਣਾ ਚਾਹੀਦਾ ਹੈ। Farmer Debt: Farmer gets loan waiver of 1 paise instead of 1,55,000 ਲੰਮੇ ਸਮੇਂ ਤੋਂ ਚੋਣ ਮੁਹਿੰਮਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਹਰੇਕ ਚੋਣ ਮੀਟਿੰਗ ਵਿਚ ਵਾਰ-ਵਾਰ ਵਾਅਦਾ ਕੀਤਾ ਗਿਆ ਕਿ ਕਰਜ਼ਾ ਮੁਆਫੀ ਸਕੀਮ ਲਈ 36,000 ਕਰੋੜ ਰੁਪਏ ਰੱਖੇ ਗਏ ਹਨ। —PTC News

Related Post