ਫਿਰੋਜ਼ਪੁਰ: ਭਾਰਤ -ਪਾਕਿ ਸਰਹੱਦ ਤੋਂ BSF ਨੇ ਸ਼ੱਕੀ ਹਾਲਾਤ 'ਚ 1 ਵਿਅਕਤੀ ਨੂੰ ਦਬੋਚਿਆ, ਜਾਂਚ ਜਾਰੀ

By  Jashan A March 28th 2019 12:26 PM -- Updated: March 28th 2019 12:36 PM

ਫਿਰੋਜ਼ਪੁਰ: ਭਾਰਤ -ਪਾਕਿ ਸਰਹੱਦ ਤੋਂ BSF ਨੇ ਸ਼ੱਕੀ ਹਾਲਾਤ 'ਚ 1 ਵਿਅਕਤੀ ਨੂੰ ਦਬੋਚਿਆ, ਜਾਂਚ ਜਾਰੀ,ਫਿਰੋਜ਼ਪੁਰ: ਬੀ.ਐੱਸ.ਐੱਫ. ਦੀ 136 ਬਟਾਲੀਅਨ ਵਲੋਂ ਭਾਰਤ -ਪਾਕਿ ਸਰਹੱਦ ਤੋਂ ਇਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ 'ਚ ਕਾਬੂ ਕੀਤਾ ਗਿਆ ਹੈ। ਜਿਸ ਦੀ ਪਹਿਚਾਣ ਪਛਾਣ ਸੂਰਜ ਸਿੰਘ ਵਜੋਂ ਹੋਈ ਹੈ, ਜਿਸ ਨੂੰ ਸਰਹੱਦੀ ਪਿੰਡ ਅਲੀਕੇ ਤੋਂ ਕਾਬੂ ਕੀਤਾ ਗਿਆ ਹੈ।

fzr ਫਿਰੋਜ਼ਪੁਰ: ਭਾਰਤ -ਪਾਕਿ ਸਰਹੱਦ ਤੋਂ BSF ਨੇ ਸ਼ੱਕੀ ਹਾਲਾਤ 'ਚ 1 ਵਿਅਕਤੀ ਨੂੰ ਦਬੋਚਿਆ, ਜਾਂਚ ਜਾਰੀ

ਮਿਲੀ ਜਾਣਕਾਰੀ ਮੁਤਾਬਕ ਦੋ ਫੌਜ ਦੇ ਜਵਾਨਾਂ ਨੇ ਇਸ ਵਿਅਕਤੀ ਦੀ ਤਲਾਸ਼ੀ ਲਈ ਤਾਂ ਇਸ ਪਾਸੋਂ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ ਬੀ.ਐੱਸ.ਐਫ ਦੇ ਅਧਿਕਾਰੀਆਂ ਨੇ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ, ਕਿਉਂਕਿ ਉਸ ਦੇ ਬਰਾਮਦ ਹੋਏ ਫ਼ੋਨ 'ਚ ਕੁੱਝ ਸ਼ੱਕੀ ਨੰਬਰ ਸਨ, ਜਿਸ ਦੀ ਜਾਂਚ ਪੁਲਿਸ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: ਅਜਨਾਲਾ ਹਮਲੇ ਦਾ ਇੱਕ ਦੋਸ਼ੀ ਪੁਲਿਸ ਵੱਲੋਂ ਕਾਬੂ ?

fzr ਫਿਰੋਜ਼ਪੁਰ: ਭਾਰਤ -ਪਾਕਿ ਸਰਹੱਦ ਤੋਂ BSF ਨੇ ਸ਼ੱਕੀ ਹਾਲਾਤ 'ਚ 1 ਵਿਅਕਤੀ ਨੂੰ ਦਬੋਚਿਆ, ਜਾਂਚ ਜਾਰੀ

ਉਥੇ ਹੀ ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਤੋਂ ਬਾਅਦ ਸਭ ਸਾਫ ਹੋ ਜਾਵੇਗਾ।

-PTC News

Related Post