ਫਿਰੋਜ਼ਪੁਰ ਦੇ ਪਿੰਡ ਤੂਤ 'ਚ ਦੋ ਧਿਰਾਂ ਵਿਚਾਲੇ ਫਾਈਰਿੰਗ, ਗੋਲੀ ਲੱਗਣ ਨਾਲ 2 ਗੰਭੀਰ ਜ਼ਖਮੀ

By  Jashan A April 1st 2019 12:13 PM

ਫਿਰੋਜ਼ਪੁਰ ਦੇ ਪਿੰਡ ਤੂਤ 'ਚ ਦੋ ਧਿਰਾਂ ਵਿਚਾਲੇ ਫਾਈਰਿੰਗ, ਗੋਲੀ ਲੱਗਣ ਨਾਲ 2 ਗੰਭੀਰ ਜ਼ਖਮੀ,ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਤੂਤ 'ਚ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ।ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਫਾਇਰਿੰਗ ਵੀ ਹੋਈ। [caption id="attachment_277082" align="aligncenter" width="300"]fzr ਫਿਰੋਜ਼ਪੁਰ ਦੇ ਪਿੰਡ ਤੂਤ 'ਚ ਦੋ ਧਿਰਾਂ ਵਿਚਾਲੇ ਫਾਈਰਿੰਗ, ਗੋਲੀ ਲੱਗਣ ਨਾਲ 2 ਗੰਭੀਰ ਜ਼ਖਮੀ[/caption] ਮਿਲੀ ਜਾਣਕਾਰੀ ਮੁਤਾਬਕ ਫਾਈਰਿੰਗ 'ਚ 2 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਪਹਿਲਾਂ ਫਰੀਦਕੋਟ ਦੇ ਸਿਵਲ ਹਪਸਤਾਲ ਲਿਆਇਆ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਰੈਫਰ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ:ਖਹਿਰਾ ਨੂੰ ਵਿਧਾਇਕੀ ਤੋਂ ਧੋਣਾ ਪੈ ਸਕਦੈ ਹੱਥ, ਸਪੀਕਰ ਵੱਲੋਂ ਭੇਜਿਆ ਨੋਟਿਸ ਮਿਲਿਆ [caption id="attachment_277083" align="aligncenter" width="300"]fzr ਫਿਰੋਜ਼ਪੁਰ ਦੇ ਪਿੰਡ ਤੂਤ 'ਚ ਦੋ ਧਿਰਾਂ ਵਿਚਾਲੇ ਫਾਈਰਿੰਗ, ਗੋਲੀ ਲੱਗਣ ਨਾਲ 2 ਗੰਭੀਰ ਜ਼ਖਮੀ[/caption] ਸੂਤਰਾਂ ਮੁਤਾਬਕ ਦੋਵੇਂ ਪੱਖ ਇਕ ਵਿਆਹ ਸਮਾਰੋਹ 'ਚ ਇਕੱਠੇ ਹੋਏ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਵਿਚਾਲੇ ਵਿਵਾਦ ਹੋ ਗਿਆ ਅਤੇ ਵਿਆਹ ਤੋਂ ਵਾਪਸ ਪਰਤਣ ਤੋਂ ਬਾਅਦ ਇਕ ਪੱਖ ਨੇ ਦੂਜੇ ਪੱਖ 'ਤੇ ਫਾਈਰਿੰਗ ਕਰ ਦਿੱਤੀ। -PTC News

Related Post