ਪੰਜ ਸਿੰਘ ਸਾਹਿਬਾਨ ਨੇ ਨਵੇਂ ਵਰ੍ਹੇ ਬਿਕਰਮੀ ਸੱਮਤ 551 ਦਾ ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ

By  Shanker Badra March 9th 2019 12:22 PM -- Updated: March 9th 2019 06:39 PM

ਪੰਜ ਸਿੰਘ ਸਾਹਿਬਾਨ ਨੇ ਨਵੇਂ ਵਰ੍ਹੇ ਬਿਕਰਮੀ ਸੱਮਤ 551 ਦਾ ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ:ਦਿੱਲੀ : ਪੰਜ ਸਿੰਘ ਸਾਹਿਬਾਨ ਨੇ ਨਵੇਂ ਵਰ੍ਹੇ ਬਿਕਰਮੀ ਸੱਮਤ 551 ਦਾ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ ਹੈ। [caption id="attachment_266962" align="aligncenter" width="300"]five Singh Sahibans New year Bikrami Samant 551 Nanakshahi calendar
ਪੰਜ ਸਿੰਘ ਸਾਹਿਬਾਨ ਨੇ ਨਵੇਂ ਵਰ੍ਹੇ ਬਿਕਰਮੀ ਸੱਮਤ 551 ਦਾ ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ[/caption] ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ,ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ। -PTCNews

Related Post