ਗਲੋਬਲ ਕਬੱਡੀ ਲੀਗ: ਤੀਸਰੇ ਦਿਨ ਦੇ ਪਹਿਲੇ ਮੈਚ 'ਚ ਬਲੈਕ ਪੈਨਥਰਜ਼ ਨੇ ਦਿੱਲੀ ਟਾਈਗਰ ਨੂੰ ਵੱਡੇ ਫਰਕ ਨਾਲ ਦਿੱਤੀ ਮਾਤ

By  Joshi October 16th 2018 07:46 PM -- Updated: October 16th 2018 07:50 PM

ਗਲੋਬਲ ਕਬੱਡੀ ਲੀਗ: ਤੀਸਰੇ ਦਿਨ ਦੇ ਪਹਿਲੇ ਮੈਚ 'ਚ ਦਿੱਲੀ ਟਾਈਗਰ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਦਿੱਤੀ ਮਾਤ, ਜਲੰਧਰ: ਗਲੋਬਲ ਕਬੱਡੀ ਲੀਗ ਦੇ ਤੀਸਰੇ ਦਿਨ ਦਾ ਪਹਿਲਾ ਮੁਕਾਬਲਾ ਦਿੱਲੀ ਟਾਈਗਰ ਅਤੇ ਬਲੈਕ ਪੈਨਥਰਜ਼ ਦੇ ਵਿਚਕਾਰ ਖੇਡਿਆ ਗਿਆ, ਜੋ ਕਿ ਕਾਫੀ ਰੋਮਾਂਚ ਭਰਿਆ ਰਿਹਾ। ਇਸ ਮੈਚ ਵਿੱਚ ਦੋਨਾਂ ਟੀਮਾਂ ਵੱਲੋ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ, ਪਰ ਇਸ ਮੈਚ ਵਿੱਚ ਬਲੈਕ ਪੈਨਥਰਜ਼ ਨੇ ਦਿੱਲੀ ਟਾਈਗਰ ਨੂੰ 54-41 ਦੇ ਵੱਡੇ ਫਰਕ ਨਾਲ ਮਾਤ ਦਿੱਤੀ। —PTC News

Related Post