ਮਾਈਨਿੰਗ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ, ਗੈਰ-ਕਾਨੂੰਨੀ ਮਾਈਨਿੰਗ ਦੀ ਰੀੜ ਦੀ ਟੁੱਟੀ ਹੱਡੀ

By  Pardeep Singh April 7th 2022 01:12 PM

ਚੰਡੀਗੜ੍ਹ:  ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਮਾਇਨਿੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਮਾਈਨਿੰਗ ਦੇ ਠੇਕੇਦਾਰਾਂ ਨੂੰ ਬੁਲਾਇਆ ਗਿਆ ਅਤੇ ਇਸ ਮੌਕੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਦੀ ਰੀੜ ਦੀ ਹੱਡੀ ਟੁੱਟ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰੇਤਾਂ ਲੋਕਾਂ ਨੂੰ ਸਸਤਾ ਮਿਲੇਗਾ ਅਤੇ ਮਾਫੀਆ ਰਾਜ ਖਤਮ ਹੋਵੇਗਾ। ਮਾਈਨਿੰਗ ਨੂੰ ਲੈ ਕੇ ਨਵੀਂ ਪਾਲਿਸੀ ਉੱਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਖੁਦ ਆਪ ਚੈਕਿੰਗ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾਵੇਗੀ। ਬੈਂਸ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਰੇਤਾਂ ਅਤੇ ਬੱਜਰੀ ਘੱਟ ਰੇਟਾਂ ਉੱਤੇ ਮਿਲੇਗੀ ਅਤੇ  ਲੋਕਾਂ ਨਾਲ ਕੀਤੇ ਵਾਅਦੇ ਕੀਤੇ ਜਾਣਗੇ। ਰੇਤਾਂ ਦੀਆਂ ਖੱਡਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ  ਨਵੀਂ ਪਾਲਿਸੀ ਨੂੰ ਲੈ ਕੇ ਕੰਮ ਜਾਰੀ ਹਰ ਰੇਤ ਦੀ ਖੱਡ ਉਪਰ ਬੋਰਡ ਲਗਾਇਆ ਜਾਵੇਗਾ ਤਾ ਜੋ ਪਤਾ ਲੱਗ ਸਕੇ ਕੇ ਇਹ ਸਰਕਾਰੀ ਖੱਡ ਹੈ ਹਰ ਖੱਡ ਉਪਰ ਸੀਸੀਟੀਵੀ ਕੈਮਰੇ ਲਗਾਏ ਜਣਗੇ ਡਰੋਨ ਮੈਪਿੰਗ ਰਾਹੀ ਨਜਰ ਰੱਖੀ ਜਾਵੇਗੀ                                                                                     ਸੈਂਟਰਲ ਕੰਟਰੋਲ ਰੂਮ ਤੋਂ ਮੋਨੀਟਰ ਕੀਤਾ ਜਾਵੇਗਾ।                                                                                   ਪੁਰਾਣੇ ਠੇਕੇਦਾਰਾਂ ਨੂੰ ਦਸ ਮਹੀਨੇ ਦਾ ਸਮਾਂ ਦਿੱਤਾ ਗਿਆ ਪਿਛਲੀ ਸਰਕਾਰ ਵੇਲੇ ਜਿੰਨਾ ਨੂੰ ਖੱਡਾਂ ਦਾ ਠੇਕਾ ਦਿੱਤਾ ਗਿਆ ਉਹਨਾ ਨੂੰ ਵੀ ਮੀਟਿੰਗ ਵਿੱਚ ਬੁਲਾਇਆ ਗਿਆ ਸੀ ਪੰਜਾਬ ਦੇ ਵਿੱਚੋ ਗੈਰ-ਕਾਨੂੰਨੀ ਮਾਈਨਿੰਗ ਦੀ ਰੀੜ ਦੀ ਹੱਡੀ ਟੁੱਟੀ ਪੰਜਾਬ ਦੇ ਵਿੱਚ ਰੇਤ ਦੀ ਸਪਲਾਈ ਵਧਣ ਲੱਗੀ 60 ਹਜਾਰ ਮੀਟ੍ਰਿਕ ਟਨ ਰੇਤ ਦੀ ਖੁਦਾਈ                                                                                          ਗੈਰ ਕਾਨੂੰਨੀ ਮਾਈਨਿੰਗ ਲੈ ਕੇ ਧੜਾਧਰ ਪਰਚੇ ਹੋ ਰਹੇ ਹਨ ਇਹ ਵੀ ਪੜ੍ਹੋ:ਵੱਧਦੀ ਮਹਿੰਗਾਈ ਨੂੰ ਲੈ ਕੇ ਕਾਂਗਰਸ ਦਾ ਹੱਲਾ ਬੋਲ, ਸੜਕਾਂ 'ਤੇ ਰੋਸ ਪ੍ਰਦਰਸ਼ਨ -PTC News

Related Post