ਗੁਜਰਾਤ ਦੇ ਜੂਨਾਗੜ 'ਚ ਟੁੱਟਿਆ ਪੁਲ੍ਹ, ਕਈ ਗੱਡੀਆਂ ਦਾ ਹੋਇਆ ਨੁਕਸਾਨ

By  Jashan A October 7th 2019 09:11 AM

ਗੁਜਰਾਤ ਦੇ ਜੂਨਾਗੜ 'ਚ ਟੁੱਟਿਆ ਪੁਲ੍ਹ, ਕਈ ਗੱਡੀਆਂ ਦਾ ਹੋਇਆ ਨੁਕਸਾਨ,ਜੂਨਾਗੜ : ਗੁਜਰਾਤ ਦੇ ਜੂਨਾਗੜ ਦੇ ਮਲੰਕਾ ਪਿੰਡ 'ਚ ਪੁਲ੍ਹ ਟੁੱਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਹੈ।ਨਿਊਜ਼ ਏਜੰਸੀ ANI ਮੁਤਾਬਕ ਇਸ ਹਾਦਸੇ 'ਚ ਕਈ ਕਾਰਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਵਿੱਚ ਅਜੇ ਤੱਕ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।ਫਿਲਹਾਲ, ਹਾਦਸੇ ਦੇ ਮੁੱਖ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਭਾਰੀ ਬਾਰਸ਼ ਕਾਰਨ ਇਹ ਪੁਲ ਟੁੱਟ ਗਿਆ।

https://twitter.com/ANI/status/1181038113348415488?s=20

-PTC News

Related Post